28-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-06-2025

ਬ੍ਰਹਮਾ ਕੁਮਾਰੀਜ਼ ਆਸ਼ਰਮ 'ਚ ਯੋਗ ਦਿਵਸ ਮਨਾਇਆ

ਅਜੀਤ ਡੈਸਕ 23-06-2025

ਸਰਦੂਲਗੜ੍ਹ, 22 ਜੂਨ (ਅਰੋੜਾ)-ਸਥਾਨਕ ਬ੍ਰਹਮਾ ਕੁਮਾਰੀਜ਼ ਸ਼ਿਵ ਦਰਸ਼ਨ ਭਵਨ ਵਿਖੇ ਬ੍ਰਹਮਾ ਕੁਮਾਰੀ ਭੈਣਾਂ ਵਲੋਂ 11ਵਾਂ ਅੰਤਰਰਾਸ਼ਟਰੀ ਯੋਗ ਦਿਵਸ 'ਇਕ ਧਰਤੀ ਇਕ ਸਿਹਤ' ਦੇ ਥੀਮ ਹੇਠ ਮਨਾਇਆ ਗਿਆ | ਸ਼ਾਖਾ ਦੀ ਸੰਚਾਲਿਕਾ ਬੀ.ਕੇ ਨੀਤੂ ਭੈਣ ਨੇ ਸਮਾਗਮ ਵਿਚ ਸ਼ਾਮਿਲ ਹੋਏ ਭਾਈ-ਭੈਣਾਂ ਨੂੰ ਯੋਗ ਆਸਣਾਂ ਦੇ ਲਾਭ ਬਾਰੇ ਵਿਸਥਾਰ ਪੂਵਰਕ ਜਾਣਕਾਰੀ ਦਿੱਤੀ ਅਤੇ ਇਸ ਨੂੰ ਆਪਣੀ ਜ਼ਿੰਦਗੀ 'ਚ ਸ਼ਾਮਿਲ ਕਰਨ ਲਈ ਪ੍ਰੇਰਿਤ ਕੀਤਾ | ਉਨ੍ਹਾਂ ਸਰੀਰ ਦੀ ਹਰ ਬਿਮਾਰੀ ਲਈ ਵੱਖ-ਵੱਖ ਯੋਗ ਕਿਰਿਆਵਾਂ ਵੀ ਕਰਵਾਈਆਂ | ਇਸ ਮੌਕੇ ਹਾਜ਼ਰੀਨਾਂ ਨੇ ਹਰ ਰੋਜ਼ ਯੋਗ ਕਰਨ ਦਾ ਪ੍ਰਣ ਵੀ ਲਿਆ |

ਪਿਛਲੀ ਖ਼ਬਰ ਕੁਦਰਤੀ ਖੇਤੀ ਨੂੰ ਉਤਸ਼ਾਹਿਤ ਕਰਨ ਲਈ ਜਨਰੇਸ਼ਨ ਆਫ਼ ਫਾਰਮਿੰਗ ਵਲੋਂ ਜਾਗਰੂਕਤਾ ਸੈਮੀਨਾਰ ਕਰਵਾਇਆ ਅਗਲੀ ਖ਼ਬਰ ਕੌਮਾਂਤਰੀ ਯੋਗ ਦਿਵਸ 'ਤੇ ਸੀ.ਐਮ. ਦੀ ਯੋਗਸ਼ਾਲਾ ਵਿਚੋਂ ਨਿਦਾਰਦ ਰਹੀ ਭੀਖੀ ਦੀ ਨਗਰ ਪੰਚਾਇਤ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।