22-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 16-06-2025

ਸ੍ਰੀ ਗੁਰੂ ਅਰਜਨ ਦੇਵ ਜੀ ਦੇ ਸ਼ਹੀਦੀ ਦਿਹਾੜੇ ਸੰਬੰਧੀ ਲੰਗਰ ਲਗਾਇਆ

ਅਜੀਤ ਡੈਸਕ 16-06-2025
ਕਪੂਰਥਲਾ, 15 ਜੂਨ (ਅਮਨਜੋਤ ਸਿੰਘ ਵਾਲੀਆ)-ਸ੍ਰੀ ਗੁਰੂ ਅਰਜਨ ਦੇਵ ਜੀ ਦੇ ਸ਼ਹੀਦੀ ਦਿਹਾੜੇ ਦੇ ਸਬੰਧ ਵਿਚ ਪੁਰਾਣੀ ਸਬਜ਼ੀ ਮੰਡੀ ਕਪੂਰਥਲਾ ਵਿਖੇ ਮੁਹੱਲਾ ਨਿਵਾਸੀਆਂ, ਦੇਸ਼-ਵਿਦੇਸ਼ ਦੀਆਂ ਸੰਗਤਾਂ ਤੇ ਸਮੂਹ ਦੁਕਾਨਦਾਰਾਂ ਦੇ ਸਹਿਯੋਗ ਨਾਲ ਠੰਢੇ ਮਿੱਠੇ ਜਲ ਦੀ ਛਬੀਲ ਤੇ ਲੰਗਰ ਲਗਾਇਆ ਗਿਆ | ਇਸ ਮੌਕੇ ਮਨਦੀਪ ਸਿੰਘ ਵਾਲੀਆ, ਬੱਬੂ ਵਾਲੀਆ, ਰਕੇਸ਼ ਮਾਹਨਾ, ਕਾਲਾ ਲੁਹਾਰ, ਹਰਜੋਤ ਸਿੰਘ, ਅਰਮਾਨ ਵਾਲੀਆ, ਗੁਨਵੰਸ਼ ਵਾਲੀਆ, ਸੰਜੀਵ ਵਾਲੀਆ, ਗੁਰਮੇਲ ਸਿੰਘ, ਅੰਕੁਰ ਜਲੋਟਾ, ਬਾਬਾ ਟਹਿਲ ਸਿੰਘ, ਦੀਪਕ, ਪੰਕਜ ਧੀਰ, ਵਿਪਨ, ਸ਼ੈਂਕੀ, ਬਾਬਾ ਟਹਿਲ ਸਿੰਘ, ਯਸ਼, ਐਮ.ਐਲ. ਅਰੋੜਾ, ਬਿੰਦੂ ਸ਼ਰਮਾ, ਦੀਪਾ, ਸੰਚਿਨ ਬਹਿਲ, ਸੋਨੰੂ ਬਹਿਲ, ਗੌਤਮ ਬਹਿਲ ਆਦਿ ਹਾਜ਼ਰ ਸਨ |
ਪਿਛਲੀ ਖ਼ਬਰ ਬਸਪਾ ਅੰਬੇਡਕਰ ਦੀ ਮੀਟਿੰਗ 'ਚ ਲਏ ਅਹਿਮ ਫ਼ੈਸਲੇ ਅਗਲੀ ਖ਼ਬਰ ਪੀਰ ਬਾਬਾ ਦੇਤੇ ਸ਼ਾਹ ਬਾਬਾ ਭਾਨੇ ਸ਼ਾਹ ਦੀ ਦਰਗਾਹ 'ਤੇ ਕਰਵਾਇਆ ਮੇਲਾ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।