14-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 17-10-2025

ਆਰੀਆਂਵਾਲ ਸਕੂਲ ਵਿਚ ਆਈ.ਡੀ.ਬੀ.ਆਈ. ਬੈਂਕ ਨੇ ਡੈਸਕ, ਪੱਖੇ ਤੇ ਹੋਰ ਸਾਮਾਨ ਤਕਸੀਮ ਕੀਤਾ <br/>

ਅਜੀਤ ਡੈਸਕ 17-10-2025
ਕਪੂਰਥਲਾ, 16 ਅਕਤੂਬਰ (ਵਿ.ਪ੍ਰ.)-ਸਰਕਾਰੀ ਪ੍ਰਾਇਮਰੀ ਸਕੂਲ ਆਰੀਆਂਵਾਲ ਵਿਚ ਆਈ.ਡੀ.ਬੀ.ਆਈ. ਬੈਂਕ ਕਪੂਰਥਲਾ ਵਲੋਂ ਕਰਵਾਏ ਗਏ ਇਕ ਸੰਖੇਪ ਜਿਹੇ ਸਮਾਗਮ ਵਿਚ ਬੈਂਕ ਅਧਿਕਾਰੀ ਦੀਵਾਕਰ ਕੁਮਾਰ, ਮੈਨੇਜਰ ਮਨੋਜ ਕੁਮਾਰ, ਦੀਪਕ ਕੁਮਾਰ ਜੋਗੀ, ਪਿੰਡ ਦੇ ਸਾਬਕਾ ਸਰਪੰਚ ਗੁਰਪ੍ਰੀਤ ਸਿੰਘ ਗੋਪੀ ਨੇ ਸਕੂਲ ਦੇ ਬੱਚਿਆਂ ਨੂੰ ਨੂੰ ਡੈਸਕ, ਆਰ.ਓ ਸਿਸਟਮ ਅਤੇ ਪੱਖੇ ਭੇਟ ਕੀਤੇ | ਗੁਰਪ੍ਰੀਤ ਸਿੰਘ ਗੋਪੀ ਤੇ ਸਕੂਲ ਦੇ ਸਟਾਫ਼ ਨੇ ਬੈਂਕ ਅਧਿਕਾਰੀਆਂ ਦੇ ਇਸ ਉਪਰਾਲੇ ਦੀ ਸ਼ਲਾਘਾ ਕੀਤੀ | ਇਸ ਮੌਕੇ ਸੀਮਾ ਅਰੋੜਾ, ਨਵਰੀਤ ਕੌਰ, ਮਨਜਿੰਦਰ ਕੌਰ ਸਾਰੇ ਸਕੂਲ ਦੇ ਸਟਾਫ਼ ਮੈਂਬਰ, ਆਂਗਣਵਾੜੀ ਵਰਕਰ ਜ਼ੀਨਤ, ਬੱਚਿਆਂ ਦੇ ਮਾਪੇ ਆਦਿ ਹਾਜ਼ਰ ਸਨ |

ਪਿਛਲੀ ਖ਼ਬਰ ਅਧਿਆਪਕਾਂ ਨੂੰ ਤਨਖ਼ਾਹਾਂ ਤੱਕ ਨਹੀਂ ਦੇ ਰਹੀ ਸਿੱਖਿਆ ਕ੍ਰਾਂਤੀ ਦੇ ਝੂਠੇ ਦਾਅਵੇ ਕਰਨ ਵਾਲੀ ਸਰਕਾਰ- ਮੋਨਿਕਾ ਸ਼ਰਮਾ <b... ਅਗਲੀ ਖ਼ਬਰ ਬੁਤਾਲਾ ਵਿਖੇ ਲਗਾਇਆ ਮੁਫ਼ਤ ਐਕਸ-ਰੇ ਕੈਂਪ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।