22-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-02-2026

ਟਰੰਪ ਭਾਰਤ 'ਤੇ ਟੈਰਿਫ ਲਗਾਉਣ ਲਈ ਬਹਾਨੇ ਲੱਭ ਰਹੇ ਹਨ-ਅਮਰੀਕੀ ਕਾਂਗਰਸਮੈਨ

ਅਜੀਤ ਡੈਸਕ 20-02-2026
ਨਿਊਯਾਰਕ, 19 ਫਰਵਰੀ (ਪੀ.ਟੀ.ਆਈ.)-ਇਕ ਸੀਨੀਅਰ ਅਮਰੀਕੀ ਕਾਨੂੰਨਸਾਜ਼ ਨੇ ਕਿਹਾ ਹੈ ਕਿ ਰਾਸ਼ਟਰਪਤੀ ਡੋਨਾਲਡ ਟਰੰਪ ਰੂਸੀ ਤੇਲ ਖਰੀਦਣ ਲਈ ਭਾਰਤ 'ਤੇ ਟੈਰਿਫ ਲਗਾਉਣ ਲਈ ਬਹਾਨੇ ਲੱਭ ਰਹੇ ਹਨ | ਉਨ੍ਹਾਂ ਨੂੰ ਇਸ ਨੀਤੀ ਨੂੰ ਤੁਰੰਤ ਉਲਟਾਉਣ ਦੀ ਅਪੀਲ ਕੀਤੀ ਹੈ | ਕਾਂਗਰਸਮੈਨ ਬ੍ਰੈਡ ਸ਼ਰਮਨ ਨੇ ਬੁੱਧਵਾਰ ਨੂੰ ਇੱਕ ਸੋਸ਼ਲ ਮੀਡੀਆ ਪੋਸਟ 'ਚ ਕਿਹਾ | ਹਾਊਸ ਫਾਰੇਨ ਅਫੇਅਰਜ਼ ਕਮੇਟੀ ਦੇ ਨਾਲ-ਨਾਲ ਹਾਊਸ ਫਾਈਨੈਂਸ਼ੀਅਲ ਸਰਵਿਸਿਜ਼ ਕਮੇਟੀ ਦੇ ਇੱਕ ਸੀਨੀਅਰ ਮੈਂਬਰ, ਸ਼ਰਮਨ ਨੇ ਪੋਸਟ ਵਿਚ ਕਿਹਾ ਕਿ ਟਰੰਪ ਦਾਅਵਾ ਕਰਦੇ ਹਨ ਕਿ ਭਾਰਤ 'ਤੇ ਟੈਰਿਫ ਰੂਸੀ ਤੇਲ ਆਯਾਤ ਕਰਨ ਬਾਰੇ ਹਨ |
ਪਿਛਲੀ ਖ਼ਬਰ ਭਾਰਤ ਦੀਆਂ ਡਿਜੀਟਲ ਪ੍ਰਾਪਤੀਆਂ ਦੁਨੀਆ ਲਈ ਮਿਸਾਲ-ਮੈਕਰੋਨ ਅਗਲੀ ਖ਼ਬਰ ਸ਼੍ਰੋਮਣੀ ਕਮੇਟੀ ਵਲੋਂ ਗਿਆਨੀ ਰਘਬੀਰ ਸਿੰਘ ਨੂੰ 72 ਘੰਟਿਆਂ ਦਾ ਨੋਟਿਸ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।