22-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-02-2026

ਭਾਰਤ ਦੀਆਂ ਡਿਜੀਟਲ ਪ੍ਰਾਪਤੀਆਂ ਦੁਨੀਆ ਲਈ ਮਿਸਾਲ-ਮੈਕਰੋਨ

ਅਜੀਤ ਡੈਸਕ 20-02-2026
ਫਰਾਂਸ ਦੇ ਰਾਸ਼ਟਰਪਤੀ ਇਮੈਨੁਅਲ ਮੈਕਰੋਨ ਨੇ ਅਪਣੇ ਸੰਬੋਧਨ 'ਚ ਭਾਰਤ ਦੇ ਡਿਜੀਟਲ ਵਿਕਾਸ ਦੀ ਜੰਮ ਕੇ ਸ਼ਲਾਘਾ ਕੀਤੀ | ਉਨ੍ਹਾਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਮੌਜੂਦਗੀ 'ਚ ਕਿਹਾ ਕਿ ਭਾਰਤ ਆਲਮੀ ਦੱਖਣ 'ਚ ਏ.ਆਈ. ਕ੍ਰਾਂਤੀ ਦੀ ਅਗਵਾਈ ਕਰ ਰਿਹਾ ਹੈ ਅਤੇ ਉਸ ਦੀਆਂ ਡਿਜੀਟਲ ਪ੍ਰਾਪਤੀਆਂ ਦੁਨੀਆ ਲਈ ਮਿਸਾਲ ਹਨ | ਉਨ੍ਹਾਂ ਇਹ ਵੀ ਕਿਹਾ ਕਿ 10 ਸਾਲ ਪਹਿਲਾਂ ਬੈਂਕ ਖਾਤਾ ਨਹੀਂ ਅੱਜ ਮੋਬਾਈਲ ਨਾਲ ਮੁਫ਼ਤ ਭੁਗਤਾਨ, ਇਹ ਇਕ ਸੱਭਿਅਤਾ ਦੀ ਕਹਾਣੀ ਹੈ | ਮੈਕਰੋਨ ਨੇ ਭਾਰਤ 'ਚ ਅਪਾਰ, ਯੂ.ਪੀ.ਆਈ. ਨੈਟਵਰਕ ਅਤੇ ਡਿਜੀਟਲ ਸਿਹਤ ਪਛਾਣ ਪੱਤਰ ਆਦਿ ਦੀ ਖੁੱਲ੍ਹ ਕੇ ਸ਼ਲਾਘਾ ਕਰਦਿਆਂ ਕਿਹਾ ਕਿ ਦੁਨੀਆ ਇਸ ਨੂੰ ਅੱਜ 'ਇੰਡੀਆ ਸਟੈਕ' ਦੇ ਨਾਂਅ ਨਾਲ ਪਛਾਣਦੀ ਹੈ ਅਤੇ ਇਹ ਪੂਰੀ ਤਰ੍ਹਾਂ, ਖੁੱਲ੍ਹਾ ਅਤੇ ਸਭ ਲਈ ਸੁਖਾਲਾ ਢਾਂਚਾ ਹੈ |

ਪਿਛਲੀ ਖ਼ਬਰ ਅਗਲੇ 7 ਸਾਲਾਂ 'ਚ 10 ਲੱਖ ਕਰੋੜ ਰੁਪਏ ਕਰਾਂਗੇ ਨਿਵੇਸ਼-ਮੁਕੇਸ਼ ਅੰਬਾਨੀ ਅਗਲੀ ਖ਼ਬਰ ਟਰੰਪ ਭਾਰਤ 'ਤੇ ਟੈਰਿਫ ਲਗਾਉਣ ਲਈ ਬਹਾਨੇ ਲੱਭ ਰਹੇ ਹਨ-ਅਮਰੀਕੀ ਕਾਂਗਰਸਮੈਨ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।