22-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-02-2026

ਅਗਲੇ 7 ਸਾਲਾਂ 'ਚ 10 ਲੱਖ ਕਰੋੜ ਰੁਪਏ ਕਰਾਂਗੇ ਨਿਵੇਸ਼-ਮੁਕੇਸ਼ ਅੰਬਾਨੀ

ਅਜੀਤ ਡੈਸਕ 20-02-2026
ਉਦਯੋਗਪਤੀ ਮੁਕੇਸ਼ ਅੰਬਾਨੀ ਨੇ ਏ.ਆਈ. ਇੰਪੈਕਟ ਸਿਖਰ ਸੰਮੇਲਨ 'ਚ ਐਲਾਨ ਕਰਦਿਆਂ ਕਿਹਾ ਕਿ ਰਿਲਾਇੰਸ ਅਤੇ ਜੀਓ ਅਗਲੇ 7 ਸਾਲਾਂ 'ਚ 10 ਲੱਖ ਕਰੋੜ ਰੁਪਏ ਨਿਵੇਸ਼ ਕਰਕੇ ਭਾਰਤ ਦੇ ਏ.ਆਈ. ਬਦਲਾਅ ਨੂੰ ਅੱਗੇ ਵਧਾਉਣਗੇ | ਇਸ ਦੇ ਤਹਿਤ ਏ.ਆਈ. ਰੈਡੀ ਡੇਟਾ ਸੈਂਟਰ ਗ੍ਰੀਨ ਐਨਰਜੀ ਅਧਾਰਿਤ ਬੁਨਿਆਦੀ ਢਾਂਚਾ ਅਤੇ ਦੇਸ਼ ਭਰ 'ਚ ਏ.ਆਈ. ਸੇਵਾਵਾਂ ਨੂੰ ਸੁਖਾਲਾ ਬਣਾਉਣ 'ਤੇ ਜ਼ੋਰ ਦਿੱਤਾ ਜਾਏਗਾ | ਮੁਕੇਸ਼ ਅੰਬਾਨੀ ਨੇ ਕਿਹਾ ਕਿ ਏ.ਆਈ. ਦਾ ਬਿਹਤਰੀਨ ਰੂਪ ਅਜੇ ਆਉਣਾ ਬਾਕੀ ਹੈ ਅਤੇ ਇਹ ਵੱਡੇ ਵਿਕਾਸ ਦੇ ਯੁੱਗ ਦੀ ਸ਼ੁਰੂਆਤ ਕਰ ਸਕਦਾ ਹੈ |

ਪਿਛਲੀ ਖ਼ਬਰ ਕਾਂਗਰਸ ਵਲੋਂ ਰਾਹੁਲ ਗਾਂਧੀ ਨੂੰ ਗੋਲੀ ਮਾਰਨ ਦੀ ਧਮਕੀ ਮਿਲਣ ਦਾ ਦਾਅਵਾ ਅਗਲੀ ਖ਼ਬਰ ਭਾਰਤ ਦੀਆਂ ਡਿਜੀਟਲ ਪ੍ਰਾਪਤੀਆਂ ਦੁਨੀਆ ਲਈ ਮਿਸਾਲ-ਮੈਕਰੋਨ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।