18-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 10-05-2026

ਪੰਜਾਬ 'ਚ ਚੱਲ ਰਹੇ ਜ਼ਮੀਨ ਤੇ ਪ੍ਰਾਪਰਟੀ ਡੀਲਰ ਨੈੱਟਵਰਕ ਦੀ ਸਮਾਂਬੱਧ ਜਾਂਚ ਹੋਵੇ-ਮਜੀਠੀਆ

ਅਜੀਤ ਡੈਸਕ 10-05-2026
ਚੰਡੀਗੜ੍ਹ, 9 ਮਈ (ਪ੍ਰੋ. ਅਵਤਾਰ)-ਸ਼੍ਰੋਮਣੀ ਅਕਾਲੀ ਦਲ ਨੇ ਅੱਜ ਮੰਗ ਕੀਤੀ ਕਿ ਪੰਜਾਬ ਵਿਚ ਆਮ ਆਦਮੀ ਪਾਰਟੀ (ਆਪ) ਦੀ ਸਰਪ੍ਰਸਤੀ ਹੇਠ ਚੱਲ ਰਹੇ ਸਾਰੇ ਜ਼ਮੀਨ, ਬਿਜਲੀ, ਹਾਊਸਿੰਗ ਤੇ ਪ੍ਰਾਪਰਟੀ ਡੀਲਰ ਮਾਫ਼ੀਆ ਦੀ ਸਮਾਂਬੱਧ ਜਾਂਚ ਕਰਵਾਈ ਜਾਵੇ | ਸੀਨੀਅਰ ਆਗੂ ਤੇ ਸਾਬਕਾ ਮੰਤਰੀ ਬਿਕਰਮ ਸਿੰਘ ਮਜੀਠੀਆ ਨੇ ਕਿਹਾ ਕਿ ਕੈਬਨਿਟ ਮੰਤਰੀ ਸੰਜੀਵ ਅਰੋੜਾ ਨੂੰ ਈ.ਡੀ. ਵਲੋਂ ਗਿ੍ਫ਼ਤਾਰ ਕੀਤੇ ਜਾਣ ਨੇ ਸੂਬੇ ਵਿਚ ਚੱਲ ਰਹੇ ਵਿੱਤੀ ਬੇਨਿਯਮੀਆਂ ਦੇ ਘੁਟਾਲੇ ਦਾ ਭਾਂਡਾ ਭੰਨਿਆ ਹੈ | ਉਨ੍ਹਾਂ ਕਿਹਾ ਕਿ ਜੀ.ਐਸ.ਟੀ. ਘੁਟਾਲੇ, ਗੈਰ-ਕਾਨੂੰਨੀ ਦੁਬਈ ਪੈਸੇ ਦਾ ਲੈਣ ਦੇਣ, ਜ਼ਮੀਨਾਂ ਦੇ ਘੁਟਾਲੇ, ਸਭ ਦੀ ਬਾਰੀਕੀ ਤੇ ਸਖ਼ਤੀ ਨਾਲ ਜਾਂਚ ਹੋਣੀ ਚਾਹੀਦੀ ਹੈ |

ਪਿਛਲੀ ਖ਼ਬਰ ਭਿ੍ਸ਼ਟਾਚਾਰ 'ਚ ਸ਼ਾਮਿਲ ਲੋਕਾਂ ਨੂੰ ਕਾਨੂੰਨ ਅੱਗੇ ਜਵਾਬ ਦੇਣਾ ਹੀ ਪਵੇਗਾ-ਸੁਭਾਸ਼ ਸ਼ਰਮਾ ਅਗਲੀ ਖ਼ਬਰ 'ਆਪ' ਨੂੰ ਭਾਜਪਾ ਦੇ ਰੂਪ 'ਚ ਆਪਣੇ ਵਰਗਾ ਹੀ ਮੁਕਾਬਲਾ ਮਿਲ ਰਿਹਾ-ਵੜਿੰਗ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।