29-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 12-06-2026

ਤਾਮਿਲਨਾਡੂ ਨੇ ਕੀਤਾ ਨੀਟ ਦਾ ਵਿਰੋਧ

ਅਜੀਤ ਡੈਸਕ 12-06-2026
ਤਾਮਿਲਨਾਡੂ ਦੇ ਨਵੇਂ ਮੁੱਖ ਮੰਤਰੀ ਵਿਜੈ ਕੁਮਾਰ ਨੇ ਪੁਰਾਣੀ ਡੀ.ਐਮ.ਕੇ. ਸਰਕਾਰ ਦੀ ਤਰਜ਼ 'ਤੇ ਨੀਟ ਪ੍ਰੀਖਿਆ ਦਾ ਵਿਰੋਧ ਕੀਤਾ ਅਤੇ ਮੰਗ ਕੀਤੀ ਕਿ ਸੂਬਾ ਸਰਕਾਰ ਨੂੰ ਐਮ.ਬੀ.ਬੀ.ਐਸ., ਬੀ.ਡੀ.ਐਸ. ਅਤੇ ਆਯੁਸ਼ ਕੋਰਸਾਂ 'ਤੇ ਆਧਾਰਿਤ ਸੂਬੇ ਦੇ ਕੋਟੇ ਨੂੰ ਸਿਰਫ਼ 12ਵੀਂ ਜਮਾਤ ਦੇ ਅੰਕਾਂ ਦੇ ਆਧਾਰ 'ਤੇ ਭਰਨ ਦੀ ਇਜਾਜ਼ਤ ਦਿੱਤੀ ਜਾਏ |

ਪਿਛਲੀ ਖ਼ਬਰ ਕੇਂਦਰ ਅਤੇ ਰਾਜ ਸਰਕਾਰਾਂ ਦਰਮਿਆਨ ਅਹਿਮ ਭੂਮਿਕਾ ਨਿਭਾਅ ਸਕਦਾ ਹੈ ਨੀਤੀ ਆਯੋਗ-ਮੋਦੀ ਅਗਲੀ ਖ਼ਬਰ ਫੀਫਾ ਵਰਲਡ ਕੱਪ ਦੀਆਂ ਖੁਸ਼ੀਆਂ ਰੁੜਕਾ ਕਲਾਂ ਵਿਚ ਵੀ ਗੂੰਜੀਆਂ ਵਾਈ.ਐੱਫ.ਸੀ ਵਲੋਂ ਸੈਂਕੜੇ ਬੱਚਿਆਂ ਨਾਲ ਮਨਾਇਆ ਗਿਆ ਉ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।