21-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-05-2026

ਭਾਜਪਾ ਵਲੋਂ ਜੰਗੀ ਲਾਲ ਮਹਾਜਨ ਦੀ ਅਗਵਾਈ ਹੇਠ ਜੇਤੂ ਮਾਰਚ

ਅਜੀਤ ਡੈਸਕ 05-05-2026
ਹਾਜੀਪੁਰ, 4 ਮਈ (ਜੋਗਿੰਦਰ ਸਿੰਘ)-ਪੱਛਮੀ ਬੰਗਾਲ, ਆਸਾਮ ਤੇ ਪੇਂਡੁਚੇਰੀ ਦੇ ਆਏ ਵਿਧਾਨ ਸਭਾ ਚੋਣਾਂ ਦੇ ਨਤੀਜਿਆਂ 'ਚ ਭਾਜਪਾ ਵਲੋਂ ਕੀਤੀ ਗਈ ਹੰੂਝਾ ਫੇਰ ਜਿੱਤ ਦੀ ਖ਼ੁਸ਼ੀ 'ਚ ਅੱਜ ਕਸਬਾ ਹਾਜੀਪੁਰ ਵਿਖੇ ਭਾਜਪਾ ਦੇ ਵਰਕਰਾਂ ਤੇ ਅਹੁਦੇਦਾਰਾਂ ਨੇ ਹਲਕਾ ਵਿਧਾਇਕ ਜੰਗੀ ਲਾਲ ਮਹਾਜਨ ਦੀ ਅਗਵਾਈ ਹੇਠ ਬਾਜ਼ਾਰ 'ਚ ਜੇਤੂ ਮਾਰਚ ਕੱਢਿਆ ਅਤੇ ਭਾਜਪਾ ਜ਼ਿੰਦਾਬਾਦ ਦੇ ਨਾਅਰੇ ਲਗਾਏ | ਇਸ ਮੌਕੇ ਮੰਡਲ ਪ੍ਰਧਾਨ ਸ਼ੰਮੀ ਵਸ਼ਿਸ਼ਟ, ਮੈਂਬਰ ਬਲਾਕ ਸੰਮਤੀ ਪਵਨ ਜਵਾਹਰ, ਸਰਪੰਚ ਪ੍ਰੇਮ ਪਾਲ ਭਵਨਾਲ, ਨਰਿੰਜਨ ਸਿੰਘ ਕਾਜੁਪੀਰ, ਰਵੀ ਤਿਵਾੜੀ ਯੁਵਾ ਮੋਰਚਾ, ਜੀਤ ਸਿੰਘ ਬੈਂਕ, ਜੋਗਿੰਦਰ ਸਿੰਘ ਸੈਣੀ, ਸੁਦਰਸ਼ਨ ਸ਼ਰਮਾ, ਧਰਮਪਾਲ ਸ਼ਰਮਾ, ਕ੍ਰਿਸ਼ਨ ਦੇਵ, ਰੁਦਰਮਣੀ, ਰਾਜਨ ਡਾਹਡਾ, ਕੇਸ਼ਵ ਸ਼ਰਮਾ, ਵਿਸ਼ਾਲ ਠਾਕੁਰ ਆਦਿ ਹਾਜ਼ਰ ਸਨ |
ਪਿਛਲੀ ਖ਼ਬਰ ਸੈਣੀ ਜਾਗਿ੍ਤੀ ਮੰਚ ਵਲੋਂ ਚੌਧਰੀ ਬਲਵੀਰ ਸਿੰਘ ਦੀ ਬਰਸੀ ਸੰਬੰਧੀ ਸਮਾਗਮ 10 ਨੂੰ ਅਗਲੀ ਖ਼ਬਰ ਜ਼ਿਲ੍ਹਾ ਇੰਟਕ ਹੁਸ਼ਿਆਰਪੁਰ ਦੀ ਮਹੀਨਾਵਾਰ ਮੀਟਿੰਗ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।