ਬੀਣੇਵਾਲ, 7 ਜੂਨ (ਬੈਜ ਚੌਧਰੀ)-ਬਾਬਾ ਰਿੜਕੂ ਰਾਮ ਤੇ ਬਾਬਾ ਸਖੀ ਚੰਦ ਦੀ ਸਾਲਾਨਾ ਬਰਸੀ 9 ਜੂਨ ਨੂੰ ਡੇਰਾ ਬਾਬਾ ਰਿੜਕੂ ਰਾਮ ਪਿੰਡ ਟੱਬਾ ਬੀਤ 'ਚ ਮਨਾਈ ਜਾਵੇਗੀ | ਇਸ ਸੰਬੰਧੀ ਗੱਦੀ ਨਸ਼ੀਨ ਬਾਬਾ ਸ਼ਿਵ ਸੰਕਰ ਨੇ ਦੱਸਿਆ ਕਿ ਇਸ ਮੌਕੇ ਕਲਾਕਾਰ ਧਾਰਮਿਕ ਪ੍ਰੋਗਰਾਮ ਪੇਸ਼ ਕਰਨਗੇ |