26-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 12-06-2026

ਪੁੱਡਾ ਕਾਲੋਨੀ ਮੁਕੇਰੀਆਂ ਵਾਸੀਆਂ ਨੇ ਛਬੀਲ ਲਗਾਈ

ਅਜੀਤ ਡੈਸਕ 12-06-2026
ਮੁਕੇਰੀਆਂ, 11 ਜੂਨ (ਰਾਮਗੜ੍ਹੀਆ)-ਪਰਨਾ ਇਕਾਦਸ਼ੀ ਦੇ ਦਿਨ ਪੁੱਡਾ ਕਾਲੋਨੀ ਮੁਕੇਰੀਆਂ ਦੇ ਵਾਸੀਆਂ ਨੇ ਪੁੱਡਾ ਦੇ ਗੇਟ ਤਲਵਾੜਾ ਰੋਡ 'ਤੇ ਠੰਢੇ ਮਿੱਠੇ ਜਲ ਦੀ ਛਬੀਲ ਲਗਾਈ ਗਈ | ਸਭ ਤੋਂ ਪਹਿਲਾਂ ਸਾਰਿਆਂ ਨੇ ਪ੍ਰਮਾਤਮਾ ਦੀ ਅਰਦਾਸ ਕੀਤੀ ਤੇ ਕੜਾਹ ਪ੍ਰਸ਼ਾਦ ਵਰਤਾਉਣ ਉਪਰੰਤ ਆਉਂਦੇ-ਜਾਂਦੇ ਰਾਹੀਆਂ ਨੂੰ ਠੰਢੇ-ਮਿੱਠੇ ਜਲ ਦੀ ਸੇਵਾ ਕੀਤੀ ਗਈ | ਇਸ ਮੌਕੇ ਕੈਪਟਨ ਸਤਨਾਮ ਸਿੰਘ, ਪਵਨ ਮਹਾਜਨ, ਰਜਤ ਮਹਾਜਨ, ਐਡਵੋਕੇਟ ਰੋਹਿਤ ਮਹਾਜਨ, ਕੁਲਜੀਤ ਕੌਰ, ਕਨਿਕਾ, ਐਕਸ ਡਾਇਰੈਕਟਰ ਪੇਪਰ ਮਿਲ ਮੁਕੇਰੀਆਂ ਐੱਸ. ਐੱਸ. ਸੈਣੀ, ਰਾਹੁਲ ਮਹਾਜਨ, ਸਤਪਾਲ ਸਿੰਘ, ਮੀਨਾ ਕੁਮਾਰੀ, ਜਸਵਿੰਦਰ ਕੌਰ, ਸੁਖਜੀਤ ਕੌਰ, ਕੁਲਵਿੰਦਰ ਕੌਰ, ਅਗਮਪ੍ਰੀਤ, ਨਿਰਮਲ ਸਿੰਘ, ਤਰਲੋਚਨ ਸਿੰਘ, ਸਰਵੇਸ਼, ਹਰਪ੍ਰੀਤ, ਮਨਮੀਤ ਸਿੰਘ, ਜੈਦੀਪ ਸਿੰਘ, ਰਵਨੀਤ ਕੌਰ, ਮੁਕੁਲ, ਹਾਸ਼ਮ, ਮਾਧਵ ਤੇ ਯਸ਼ਪਾਲ ਹਾਜ਼ਰ ਸਨ |
ਪਿਛਲੀ ਖ਼ਬਰ ਸਰਕਾਰ ਹਰ ਫ਼ਰੰਟ 'ਤੇ ਫ਼ੇਲ੍ਹ ਹੋਈ-ਸੰਧੂ ਅਗਲੀ ਖ਼ਬਰ ਭਾਜਪਾ ਨੇਤਾ ਸ਼ੰਭੂ ਨਾਥ ਭਾਰਤੀ ਨੇ 'ਸੰਕਲਪ ਤੋਂ ਸਿਧੀ ਯਾਤਰਾ' ਦੀ ਕੀਤੀ ਸ਼ੁਰੂਆਤ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।