15-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 14-10-2026

ਮਾਸਟਰ ਤਰਸੇਮ ਲਾਲ ਨਮਿਤ ਪਾਠ ਦੇ ਭੋਗ ਅੱਜ

ਤਲਵਾੜਾ, 13 ਅਕਤੂਬਰ (ਮਹਿਤਾ)-ਸਤਿਅਮ ਸੈਂਟਰੀ ਤੇ ਹਾਰਡਵੇਅਰ ਸਟੋਰ ਝੀਰ ਦਾ ਖੂਹੀ ਦੇ ਐਮ. ਡੀ.

ਅਜੀਤ ਡੈਸਕ 14-10-2026
ਤਲਵਾੜਾ, 13 ਅਕਤੂਬਰ (ਮਹਿਤਾ)-ਸਤਿਅਮ ਸੈਂਟਰੀ ਤੇ ਹਾਰਡਵੇਅਰ ਸਟੋਰ ਝੀਰ ਦਾ ਖੂਹੀ ਦੇ ਐਮ. ਡੀ. ਇੰਜ. ਲਲਿਤ ਪਾਲ ਸਿੰਘ ਦੇ ਪੂਜਨੀਕ ਪਿਤਾ ਮਾਸਟਰ ਤਰਸੇਮ ਲਾਲ ਦਾ ਪਿਛਲੇ ਦਿਨੀਂ ਸੰਖੇਪ ਜਿਹੀ ਬਿਮਾਰੀ ਤੋਂ ਬਾਅਦ ਦਿਹਾਂਤ ਹੋ ਗਿਆ ਸੀ। ਉਨ੍ਹਾਂ ਦੀ ਆਤਮਿਕ ਸ਼ਾਂਤੀ ਲਈ ਰੱਖੇ ਗਏ ਸ੍ਰੀ ਅਖੰਡ ਪਾਠ ਸਾਹਿਬ ਜੀ ਦੇ ਭੋਗ, ਰਸਮ ਪਗੜੀ ਤੇ ਅੰਤਿਮ ਅਰਦਾਸ ਉਨ੍ਹਾਂ ਦੇ ਨਿਵਾਸ ਸਥਾਨ ਪਿੰਡ ਲਲੋਤੇ ਵਿਖੇ ਅੱਜ 14 ਅਕਤੂਬਰ ਨੂੰ ਦੁਪਹਿਰ 1 ਵਜੇ ਹੋਵੇਗੀ।
ਪਿਛਲੀ ਖ਼ਬਰ ਅੱਜ ਬਿਜਲੀ ਬੰਦ ਰਹੇਗੀ ਅਗਲੀ ਖ਼ਬਰ ਸੀ. ਐੱਚ. ਸੀ. ਬੁੱਢਾਬੜ ਵਿਖੇ ਡੇਂਗੂ ਦੀ ਰੋਕਥਾਮ ਸੰਬੰਧੀ ਜਾਂਚ ਤੇ ਜਾਗਰੂਕਤਾ ਮੁਹਿੰਮ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।