02-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-06-2026

ਪੰਜਾਬ ਫ਼ੋਟੋਗਰਾਫੀ ਐਸੋਸੀਏਸ਼ਨ ਇਕਾਈ ਖੰਨਾ ਦੀ ਮੀਟਿੰਗ

ਅਜੀਤ ਡੈਸਕ 05-06-2026
ਖੰਨਾ, 4 ਜੂਨ (ਹਰਜਿੰਦਰ ਸਿੰਘ ਲਾਲ)-ਅੱਜ ਪੰਜਾਬ ਫ਼ੋਟੋਗਰਾਫੀ ਐਸੋਸੀਏਸ਼ਨ ਇਕਾਈ ਖੰਨਾ ਦੀ ਮੀਟਿੰਗ ਐਸੋਸੀਏਸ਼ਨ ਦੇ ਪ੍ਰਧਾਨ ਵਰੁਨ ਕੁਮਾਰ ਦੀ ਪ੍ਰਧਾਨਗੀ ਹੇਠ ਹੋਈ | ਮੀਟਿੰਗ 'ਚ ਅਗਸਤ 'ਚ ਪੰਜਾਬ ਫ਼ੋਟੋਗਰਾਫੀ ਐਸੋਸੀਏਸ਼ਨ ਪੰਜਾਬ ਵਲੋਂ ਕਰਵਾਈ ਜਾ ਰਹੀ ਪ੍ਰਦਰਸ਼ਨੀ ਦਾ ਪੋਸਟਰ ਰਿਲੀਜ਼ ਕੀਤਾ ਗਿਆ | ਮੀਟਿੰਗ ਵਿੱਚ ਖੰਨੇ ਦੇ ਫ਼ੋਟੋਗਰਾਫ਼ਰ ਸਿੰਘ ਸਟੂਡੀਓ, ਜੱਸਾ ਸਟੂਡੀਓ, ਬੇਦੀ ਸਟੂਡੀਓ, ਗਿੱਲ ਸਟੂਡੀਓ, ਨੀਟੂ ਸਟੂਡੀਓ, ਧੀਮਾਨ ਸਟੂਡੀਓ, ਰਮਨ ਸਟੂਡੀਓ, ਦੀਪ ਸਟੂਡੀਓ, ਭਬਰੀ ਸਟੂਡੀਓ, ਬੀਕੇ ਸਟੂਡੀਓ, ਡੈਣੀ ਸਟੂਡੀਓ, ਆਰ. ਕੇ ਸਟੂਡੀਓ, ਗੁਰਵੀਰ ਸਟੂਡਿਓ ਅਤੇ ਹੋਰ ਫੋਟੋਗ੍ਰਾਫਰ ਹਾਜ਼ਰ ਸਨ |
ਪਿਛਲੀ ਖ਼ਬਰ ਟੈਕਨੀਕਲ ਸਰਵਿਸਿਜ਼ ਯੂਨੀਅਨ ਸਬ ਡਵੀਜ਼ਨ ਕੁਹਾੜਾ ਦੀ ਚੋਣ ਅੰਮਿ੍ਤ ਸਿੰਘ ਸਰਬਸੰਮਤੀ ਨਾਲ ਪ੍ਰਧਾਨ ਨਿਯੁਕਤ ਅਗਲੀ ਖ਼ਬਰ ਖੰਨਾ ਦੇ ਏ.ਐੱਸ. ਕਾਲਜ ਆਫ਼ ਐਜੂਕੇਸ਼ਨ ਦੇ ਵਿਦਿਆਰਥੀਆਂ ਦਾ ਸ਼ਾਨਦਾਰ ਪ੍ਰਦਰਸ਼ਨ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।