06-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 09-06-2026

ਸੈਂਪਲਾ ਗੋਤ ਦੀਆਂ ਸਤੀਆਂ 'ਤੇ ਮੇਲਾ 15 ਨੂੰ

ਅਜੀਤ ਡੈਸਕ 09-06-2026
ਮਜਾਰੀ/ਸਾਹਿਬਾ, 8 ਜੂਨ (ਚਾਹਲ)-ਸੈਂਪਲਾ ਗੋਤ ਦੀਆਂ ਸਤੀਆਂ 'ਤੇ ਸਾਲਾਨਾ ਮੇਲਾ 15 ਜੂਨ ਨੂੰ ਗੁੱਲਪੁਰ ਦੀ ਜੂਹ ਵਿਚ ਪੈਂਦੇ ਅਸਥਾਨ ਨੇੜੇ ਭੈਰੋਂਯਤੀ ਮੰਦਰ ਚੁਸ਼ਮਾ ਵਿਖੇ ਕਰਵਾਇਆ ਜਾ ਰਿਹਾ ਹੈ | ਇਸ ਦਿਨ ਸਵੇਰੇ 9 ਵਜੇ ਸਤੀ ਮਾਤਾ ਦੇ ਦਰਬਾਰ 'ਤੇ ਝੰਡੇ ਚੜ੍ਹਾਉਣ ਦੀ ਰਸਮ ਤੇ ਪੂਜਾ ਅਰਚਨਾ ਕੀਤੀ ਜਾਵੇਗੀ | ਉਪਰੰਤ ਸਟੇਜ ਦਾ ਆਗਾਜ਼ ਹੋਵੇਗਾ, ਜਿਸ ਤੋਂ ਵੱਖ-ਵੱਖ ਕਲਾਕਾਰ ਧਾਰਮਿਕ ਪ੍ਰੋਗਰਾਮ ਪੇਸ਼ ਕਰਨਗੇ | ਸੰਗਤਾਂ ਵਾਸਤੇ ਲੰਗਰ ਲਗਾਇਆ ਜਾਵੇਗਾ | ਇਹ ਜਾਣਕਾਰੀ ਜੈਪਾਲ ਸੈਂਪਲਾ ਨੇ ਦਿੱਤੀ ਹੈ |
ਪਿਛਲੀ ਖ਼ਬਰ ਟੋਰੋਵਾਲ ਦੇ ਹਵੇਲੀ ਵਾਲਿਆਂ ਦੇ ਦੋਹਤੇ ਰਿਆਨ ਚੇਚੀ ਨੇ ਚੌਥੇ ਸਾਲ ਵੀ ਜੂਨੀਅਰ ਨੈਸ਼ਨਲ ਕਿੱਕ ਬਾਕਸਿੰਗ ਚੈਂਪੀਅਨਸ਼ਿਪ 'ਚ... ਅਗਲੀ ਖ਼ਬਰ ਨੇਕੀ ਦਾ ਕਾਰਜ ਹੀ ਸਭ ਤੋਂ ਵੱਡਾ ਪੁੰਨ-ਡਾ. ਉਂਕਾਰ ਸਿੰਘ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।