28-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 14-06-2026

ਅਕਾਲੀ ਦਲ ਵਾਰਿਸ ਪੰਜਾਬ ਦੇ ਵਲੋਂ ਨਵਾਂਸ਼ਹਿਰ ਜ਼ਿਲੇ ਦਾ ਪ੍ਰਭਜੋਤ ਸਿੰਘ ਰਾਹੋਂ ਜ਼ਿਲ੍ਹਾ ਪ੍ਰਧਾਨ ਨਿਯੁਕਤ

ਅਜੀਤ ਡੈਸਕ 14-06-2026
ਨਵਾਂਸ਼ਹਿਰ, 13 ਜੂਨ (ਜਸਬੀਰ ਸਿੰਘ ਨੂਰਪੁਰ)-ਅਕਾਲੀ ਦਲ ਵਾਰਸ ਪੰਜਾਬ ਵਲੋਂ ਸ਼ਹੀਦ ਭਗਤ ਸਿੰਘ ਨਗਰ ਜ਼ਿਲ੍ਹਾ ਦੇ ਅਹੁਦੇਦਾਰਾਂ ਦਾ ਐਲਾਨ ਕਰਦਿਆਂ ਪ੍ਰਭਜੋਤ ਸਿੰਘ ਰਾਹੋਂ ਨੂੰ ਜ਼ਿਲ੍ਹਾ ਪ੍ਰਧਾਨ ਤੇ ਸਤਪਾਲ ਸਿੰਘ ਖਾਲਸਾ ਸੀਨੀਅਰ ਮੀਤ ਪ੍ਰਧਾਨ, ਕੁਲਵੰਤ ਸਿੰਘ ਦੇਵਗੰਨ, ਵਰਿੰਦਰਪਾਲ ਸਿੰਘ, ਹਰਮਿੰਦਰ ਸਿੰਘ, ਗੁਰਮੁਖ ਸਿੰਘ, ਪਰਮਜੀਤ ਸਿੰਘ ਖਾਲਸਾ ਸਾਰੇ ਮੀਤ ਪ੍ਰਧਾਨ, ਐਡ. ਪ੍ਰਵੇਸ਼ ਖੋਸਲਾ ਜਨਰਲ ਸਕੱਤਰ, ਪ੍ਰਦੀਪ ਸਿੰਘ ਲੇਹਲ ਜੁਆਇੰਟ ਸਕੱਤਰ, ਗੁਰਜੀਤ ਸਿੰਘ ਸਕੱਤਰ, ਗੁਰਮੇਜ ਸਿੰਘ ਸਕੱਤਰ, ਗੁਰਮਨਦੀਪ ਸਿੰਘ ਸਕੱਤਰ, ਮਨਪ੍ਰੀਤ ਸਿੰਘ ਜਗਤਪੁਰ ਮੀਡੀਆ ਇੰਚਾਰਜ, ਨਿਸ਼ਾਨ ਸਿੰਘ ਖੋਜਾ ਕਾਰਜਕਾਰੀ ਮੈਂਬਰ, �ਂਕਾਰ ਸਿੰਘ ਖੋਜਾ ਕਾਰਜਕਾਰੀ ਮੈਂਬਰ, ਅਮਰੀਕ ਸਿੰਘ ਰਾਏ ਕਾਰਜਕਾਰੀ ਮੈਂਬਰ, ਸੁਰਿੰਦਰ ਸਿੰਘ ਬਨਵੈਤ ਕਾਰਜਕਾਰੀ ਮੈਂਬਰ ਚੁਣੇ ਗਏ।
ਪਿਛਲੀ ਖ਼ਬਰ ਬਿਜਲੀ ਸਪਲਾਈ ਵੱਧ ਲੋਡ ਆਉਣ ਨਾਲ ਲੋਕਾਂ ਦੇ ਏ. ਸੀ., ਇਨਵਰਟਰ, ਪੱਖੇ, ਬੱਲਬ ਸੜੇ ਅਗਲੀ ਖ਼ਬਰ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਵਲੋਂ ਬਾਲ ਮਜ਼ਦੂਰੀ ਸੰਬੰਧੀ ਜਾਗਰੂਕਤਾ ਸੈਮੀਨਾਰ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।