ਢਾਹਾਂ ਕਲੇਰਾਂ ਮੀਡੀਆ ਟੀਮ ਦੇ ਨੁਮਾਇੰਦਿਆਂ ਨੂੰ ਸਨਮਾਨਿਤ ਕਰਨ ਸਮੇਂ ਪ੍ਰਧਾਨ ਕੁਲਵਿੰਦਰ ਸਿੰਘ ਢਾਹਾਂ ਅਤੇ ਯੋਜਨਾਕਾਰ ਸੁਰਜੀਤ ਮਜਾਰੀ। ਢਾਹਾਂ ਕਲੇਰਾਂ ਦਰਪਣ ਦੀ ਵਰ੍ਹੇਗੰਢ ਉਤਸ਼ਾਹ ਨਾਲ ਮਨਾਈ
ਬੰਗਾ, 5 ਅਗਸਤ (ਧਰਮਵੀਰ ਪਾਲ)- ਢਾਹਾਂ ਕਲੇਰਾਂ ਵਿਖੇ ਸਥਾਪਿਤ ਗੁਰੂ ਨਾਨਕ ਮਿਸ਼ਨ ਮੈਡੀਕਲ ਐਂਡ ਐਜੂਕੇਸ਼ਨਲ ਟਰੱਸਟ ਦੇ ਬੁਲਾਰੇ ‘ਢਾਹਾਂ ਕਲੇਰਾਂ ਦਰਪਣ’ ਦੀ ਵਰ੍ਹੇਗੰਢ ਉਤਸ਼ਾਹ ਨਾਲ ਮਨਾਈ ਗਈ। ਇਸ ਮੌਕੇ ‘ਢਾਹਾਂ ਕਲੇਰਾਂ ਦਰਪਣ’ ਦੇ ਦੋ ਸਾਲਾ ਸਫ਼ਰ ਰਾਹੀਂ ਟਰੱਸਟ ਦੇ 44 ਸਾਲ ਦੀਆਂ ਸੇਵਾਵਾਂ ਸਬੰਧੀ ਬਹੁਪੱਖੀ ਪੇਸ਼ਕਾਰੀਆਂ ਦੀ ਸ਼ਲਾਘਾ ਕੀਤੀ ਗਈ।
ਅਜੀਤ ਡੈਸਕ
06-08-2026