25-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 26-01-2026

ਵਿੱਦਿਆ ਐਜੂਕੇਸ਼ਨ ਸੁਸਾਇਟੀ ਵਲੋਂ ਕੀਤਾ ਗਿਆ ਪ੍ਰੋਜੈਕਟ

ਅਜੀਤ ਡੈਸਕ 26-01-2026
ਪਠਾਨਕੋਟ, 25 ਜਨਵਰੀ (ਸੰਧੂ)-ਵਿੱਦਿਆ ਐਜੂਕੇਸ਼ਨ ਸੁਸਾਇਟੀ ਨੇ ਆਪਣੇ ਸਮਾਜਕ ਕਾਰਜਾਂ ਨੂੰ ਅੱਗੇ ਵਧਾਉਂਦੇ ਹੋਏ ਪ੍ਰਧਾਨ ਵਿਜੇ ਪਾਸੀ ਦੀ ਨਿਗਰਾਨੀ ਹੇਠ ਇਕ ਵਿਸ਼ੇਸ਼ ਸਮਾਗਮ ਕੀਤਾ | ਸਮਾਜ ਸੇਵਕ ਅਵਤਾਰ ਅਬਰੋਲ ਇਸ ਸਮਾਗਮ ਵਿਚ ਵਿਸ਼ੇਸ਼ ਮਹਿਮਾਨ ਸਨ ਤੇ ਉਨ੍ਹਾਂ ਨੇ ਆਪਣੀ ਸਵਰਗੀ ਪਤਨੀ ਚੰਦਰਕਾਂਤਾ ਅਬਰੋਲ ਦੀ ਯਾਦ 'ਚ ਇਕ ਲੋੜਵੰਦ ਲੜਕੀ ਦੇ ਵਿਆਹ ਲਈ ਰਾਸ਼ਨ ਅਤੇ ਹੋਰ ਸਮਾਨ ਦਾਨ ਕੀਤਾ | ਇਸ ਮੌਕੇ ਵਿਜੇ ਪਾਸੀ ਤੋਂ ਇਲਾਵਾ ਅਵਤਾਰ ਅਬਰੋਲ, ਪ੍ਰਤਿਭਾ ਖੋਸਲਾ, ਆਰ.ਕੇ. ਖੰਨਾ, ਜਗਦੀਸ਼ ਕੋਹਲੀ, ਪ੍ਰੀਤੀ ਅਬਰੋਲ ਆਦਿ ਮੌਜੂਦ ਸਨ |
ਪਿਛਲੀ ਖ਼ਬਰ ਜੈ ਮਾਂ ਜਗਦੰਬੇ ਸੇਵਾ ਸਮਿਤੀ ਵਲੋਂ 57ਵੀਂ ਲੋੜਵੰਦ ਲੜਕੀ ਦੇ ਵਿਆਹ 'ਚ ਸਾਮਾਨ ਭੇਟ ਅਗਲੀ ਖ਼ਬਰ ਮੁੱਖ ਮੰਤਰੀ ਸਿਹਤ ਬੀਮਾ ਯੋਜਨਾ ਨਾਲ ਬਦਲੇਗਾ ਪੰਜਾਬ ਦਾ ਸਿਹਤ ਢਾਂਚਾ-ਠੇਕੇਦਾਰ ਅਮਰਜੀਤ ਸਿੰਘ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।