ਸ਼ਹੀਦ ਭਗਤ ਸਿੰਘ ਚੌਕ ਦੇ ਸੁੰਦਰੀਕਰਨ ਦਾ ਕੰਮ ਹਲਕਾ ਇੰਚਾਰਜ ਵਲੋਂ ਕਰਵਾਇਆ ਸ਼ੁਰੂ <br/>
ਢਾਂਗੂ ਰੋਡ 'ਤੇ ਸ਼ਹੀਦ ਭਗਤ ਸਿੰਘ ਚੌਕ ਦੀ ਸੁੰਦਰੀਕਰਨ ਦਾ ਕੰਮ ਹਲਕਾ ਇੰਚਾਰਜ ਵਿਭੂਤੀ ਸ਼ਰਮਾ ਸ਼ੁਰੂ ਕਰਵਾਉਂਦੇ ਹੋਏ | ਤਸਵੀਰ: ਸੰਧੂ
<br/>
18-02-2026
ਇਸ ਮੌਕੇ ਪਾਰਟੀ ਵਰਕਰ ਅੰਕਿਤ ਮਹਿਰਾ, ਰਾਜੂ ਸ਼ਰਮਾ, ਸੰਨੀ ਮਹਿਰਾ, ਰੋਹਿਤ ਮਹਾਜਨ, ਵਰੁਣ ਕੋਹਲੀ, ਕਰਨ ਕਲਿਆਣ, ਦਿਲਦਾਰ ਸਿੰਘ, ਅਮਿਤ ਠਾਕੁਰ ਰੰਮੀ, ਈਸ਼ਾਨ ਈਸ਼ੂ ਆਦਿ ਮੌਜੂਦ ਸਨ |