01-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-03-2026

ਰੈਨੂੰ ਪਰਿਵਾਰ ਨਾਲ ਸੁੱਚਾ ਸਿੰਘ ਛੋਟੇਪੁਰ, ਚੇਅਰਮੈਨ ਖੁਸ਼ਹਾਲਪੁਰ, ਕਾਹਲੋਂ ਸਮੇਤ ਹੋਰਨਾਂ ਵਲੋਂ ਦੁੱਖ ਪ੍ਰਗਟ

ਅਜੀਤ ਡੈਸਕ 02-03-2026
ਕਲਾਨੌਰ, 1 ਮਾਰਚ (ਪੁਰੇਵਾਲ)- ਮਰਹੂਮ ਜਥੇ. ਨਰੈਣ ਸਿੰਘ ਰੈਨੂੰ ਆਰੇਵਾਲਿਆਂ ਦੇ ਪਰਿਵਾਰ ਦੇ ਆਗੂ ਸ: ਗੁਰਮੀਤ ਸਿੰਘ ਰੈਨੂੰ ਆਰੇ ਵਾਲਿਆਂ ਤੇ ਉਨ੍ਹਾਂ ਦੀ ਪਤਨੀ ਬੀਬੀ ਜੋਗਿੰਦਰ ਕੌਰ ਦੇ ਦਿਹਾਂਤ ਉਪਰੰਤ ਰੈਨੂੰ ਪਰਿਵਾਰ ਦੇ ਆਗੂ ਅਗਾਂਹਵਧੂ ਕਿਸਾਨ ਸ: ਗੁਰਦੇਵ ਸਿੰਘ ਰੈਨੂੰ ਰਹੀਮਾਂਬਾਦ, ਕਾਰੋਬਾਰੀ ਦਵਿੰਦਰ ਸਿੰਘ ਰੈਨੂੰ, ਸ: ਪਰਮਜੀਤ ਸਿੰਘ ਰੈਨੂੰ ਮਾਲ ਵਿਭਾਗ, ਪਰਮਿੰਦਰਜੀਤ ਸਿੰਘ ਰੈਨੂੰ, ਕਰਨਬੀਰ ਸਿੰਘ ਰੈਨੂੰ, ਗਗਨਦੀਪ ਸਿੰਘ ਗੱਗੂ ਭਾਜਪਾ ਆਗੂ, ਹਰਦੇਵ ਸਿੰਘ ਅਟਾਰੀ ਸਾ. ਸਰਪੰਚ, ਬਲਵਿੰਦਰ ਕੌਰ ਸਾ. ਪੰਚ ਸਮੇਤ ਰੈਨੂੰ ਪਰਿਵਾਰ ਨਾਲ ਇਲਾਕੇ ਭਰ ਤੋਂ ਰਾਜਨੀਤਿਕਾਂ, ਕਾਰੋਬਾਰੀਆਂ, ਸਮਾਜਸੇਵਕ, ਧਾਰਮਿਕ ਜਥੇਬੰਦੀਆਂ ਸਮੇਤ ਹੋਰਾਂ ਵਲੋਂ ਦੁੱਖ ਦਾ ਪ੍ਰਗਟਾਵਾ ਕੀਤਾ ਗਿਆ | ਇਸ ਦੌਰਾਨ ਐਗਰੀਫੈੱਡ ਦੇ ਚੇਅਰਮੈਨ ਗੁਰਪ੍ਰਤਾਪ ਸਿੰਘ ਖੁਸ਼ਹਾਲਪੁਰ, ਸ਼ੋ੍ਰਮਣੀ ਅਕਾਲੀ ਦਲ ਪੁਨਰ ਸੁਰਜੀਤ ਦੇ ਸੀਨੀਅਰ ਮੀਤ ਪ੍ਰਧਾਨ ਤੇ ਸਾਬਕਾ ਮੰਤਰੀ ਸੁੱਚਾ ਸਿੰਘ ਛੋਟੇਪੁਰ, ਭਾਜਪਾ ਆਗੂ ਰਵੀਕਰਨ ਸਿੰਘ ਕਾਹਲੋਂ ਕਲਾਨੌਰ ਰੈਨੂੰ ਹਾਊਸ ਪਹੁੰਚੇ ਤੇ ਉਨ੍ਹਾਂ ਵਲੋਂ ਪਰਿਵਾਰ ਨਾਲ ਦੁੱਖ ਪ੍ਰਗਟ ਕੀਤਾ ਗਿਆ ਅਤੇ ਕਿਹਾ ਕਿ ਸ: ਗੁਰਮੀਤ ਸਿੰਘ ਰੈਨੂੰ ਦੇ ਇਸ ਫ਼ਾਨੀ ਸੰਸਾਰ ਤੋਂ ਰੁਖ਼ਸਤ ਹੋਣ ਉਪਰੰਤ 21 ਦਿਨਾਂ ਬਾਅਦ ਉਨ੍ਹਾਂ ਦੀ ਪਤਨੀ ਦਾ ਇਸ ਸੰਸਾਰ ਤੋਂ ਚਲੇ ਜਾਣ ਨਾਲ ਰੈਨੂੰ ਪਰਿਵਾਰ ਨੂੰ ਵੱਡਾ ਘਾਟਾ ਪਿਆ ਹੈ | ਇਸ ਮੌਕੇ ਸ਼ੋ੍ਰਮਣੀ ਅਕਾਲੀ ਦਲ ਪੁਨਰ ਸੁਰਜੀਤ ਦੇ ਜ਼ਿਲ੍ਹਾ ਪ੍ਰਧਾਨ ਅਮਨਦੀਪ ਸਿੰਘ ਗਿੱਲ, ਚੰਦਾ ਸਿੰਘ ਹਰੂਵਾਲ, ਰਜਨੀਸ਼ ਸ਼ਰਮਾ ਨੋਨੀ, ਸੰਜੀਵ ਕੁਮਾਰ ਵਰਮਾ, ਆਬਕਾਰੀ ਵਿਭਾਗ ਦੇ ਇੰਸ. ਸੁਰਿੰਦਰ ਸਿੰਘ ਕਾਹਲੋਂ, ਭਾਈ ਅਮਰੀਕ ਸਿੰਘ ਧਰਮੀਂ ਫ਼ੌਜੀ, ਅਤਿੰਦਰਪਾਲ ਸਿੰਘ ਦਿਓਲ, ਜਥੇ. ਲੱਖਾ ਸਿੰਘ ਮੀਰਕਚਾਨਾਂ, ਜਥੇ. ਹਰਭਜਨ ਸਿੰਘ ਪਕੀਵਾਂ, ਦਰਸ਼ਨ ਸਿੰਘ ਪੁਰੇਵਾਲ, ਕਾਕਾ ਮਹਾਂਦੇਵ, ਪ੍ਰਵੀਨ ਤੁਲੀ, ਹਰਮਨਪ੍ਰੀਤ ਸਿੰਘ ਲਾਡੀ, ਜਗਦੀਸ਼ ਸਿੰਘ, ਕੱਥਾ ਸਿੰਘ, ਮੁਖਵਿੰਦਰਜੀਤ ਸਿੰਘ ਮਸਤਕੋਟ, ਪਰਮਿੰਦਰ ਸਿੰਘ ਪੱਪੀ ਜੌਨਡੀਅਰ ਵਾਲੇ, ਬਲਵਿੰਦਰ ਸਿੰਘ ਰਹੀਮਾਂਬਾਦ ਸਮੇਤ ਵੱਡੀ ਗਿਣਤੀ ਮੁਹਤਬਰਾਂ ਵਲੋਂ ਰੈਣੂ ਪਰਿਵਾਰ ਨਾਲ ਦੁੱਖ ਪ੍ਰਗਟ ਕੀਤਾ |
ਪਿਛਲੀ ਖ਼ਬਰ ਜਥੇਦਾਰ ਲੰਗਾਹ ਦੀ ਅਗਵਾਈ ਹੇਠ ਕਰਵਾਈ ਜਾ ਰਹੀ ਰੈਲੀ 'ਚ ਕਾਫ਼ਲੇ ਸਮੇਤ ਪਹੁੰਚਾਂਗੇ : ਈਸ਼ਵਰ ਸਿੰਘ, ਸੁਖਬੀਰ ਸਿੰਘ ਅਗਲੀ ਖ਼ਬਰ ਅੰਤਰਰਾਸ਼ਟਰੀ ਕਬੱਡੀ ਖਿਡਾਰੀ ਗੱਜਣ ਤੇ ਸਨੀ ਵਲੋਂ ਵਿਸ਼ੇਸ਼ ਲੋੜਾਂ ਵਾਲੇ 2 ਪੈਰਾ ਐਥਲੀਟ ਖਿਡਾਰੀ ਸਨਮਾਨਿਤ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।