ਘੁਮਾਣ, 30 ਅਪ੍ਰੈਲ (ਗੁਰਚਰਨਜੀਤ ਸਿੰਘ ਬਾਵਾ)- ਅੱਜ ਸ਼੍ਰੋਮਣੀ ਅਕਾਲੀ ਦਲ ਵਲੋਂ ਕੀਤੇ ਐਲਾਨ ਮੁਤਾਬਕ ਵਿਧਾਨ ਸਭਾ ਹਲਕਾ ਸ੍ਰੀ ਹਰਗੋਬਿੰਦਪੁਰ ਸਾਹਿਬ ਦੇ ਕਸਬਾ ਘੁਮਾਣ ਦੇ ਬਿਜਲੀ ਘਰ ਵਿਖੇ ਹਲਕਾ ਇੰਚਾਰਜ ਰਾਜਨਬੀਰ ਸਿੰਘ ਘੁਮਾਣ ਦੀ ਅਗਵਾਈ ਹੇਠ ਰੋਸ ਪ੍ਰਦਰਸ਼ਨ ਕੀਤਾ ਗਿਆ | ਇਸ ਮੌਕੇ ਸ: ਰਾਜਨਬੀਰ ਸਿੰਘ ਘੁਮਾਣ ਨੇ ਕਿਹਾ ਕਿ ਆਮ ਆਦਮੀ ਦੀ ਸਰਕਾਰ ਨੇ ਸਖ਼ਤ ਗਰਮੀ ਦੌਰਾਨ ਪਿੰਡਾਂ ਸਮੇਤ ਸ਼ਹਿਰਾਂ ਨੂੰ ਪੂਰੀ ਬਿਜਲੀ ਨਾ ਦੇ ਕੇ ਤੰਗ-ਪ੍ਰੇਸ਼ਾਨ ਕੀਤਾ ਹੋਇਆ ਹੈ | ਉਨ੍ਹਾਂ ਕਿਹਾ ਕਿ ਸ਼੍ਰੋਮਣੀ ਅਕਾਲ ਦਲ ਵਲੋਂ ਪੰਜਾਬ ਨੂੰ ਬਿਜਲੀ ਪੱਖੋਂ ਸਰਪ੍ਰਸਤ ਸੂਬਾ ਬਣਾਇਆ ਗਿਆ ਸੀ, ਵਾਧੂ ਬਿਜਲੀ ਪੈਦਾ ਕਰ ਕੇ ਲੋਕਾਂ ਨੂੰ ਸਹੂਲਤ ਦਿੱਤੀ ਗਈ ਪਰ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਬਿਜਲੀ ਨਾ ਦੇ ਕੇ ਦੁਕਾਨਦਾਰਾਂ, ਵਰਕਸ਼ਾਪਾਂ, ਉਦਯੋਗਾਂ ਅਤੇ ਜਿਨ੍ਹਾਂ ਲੋਕਾਂ ਦੇ ਕੰਮ ਬਿਜਲੀ ਦੀ ਸਪਲਾਈ ਨਾਲ ਚਲਦੇ ਹਨ, ਉਨ੍ਹਾਂ ਨੂੰ ਕੰਗਾਲ ਬਣਾ ਕੇ ਰੱਖ ਦਿੱਤਾ ਹੈ | ਇਸ ਮੌਕੇ ਬਿਜਲੀ ਕੱਟਾਂ ਵਿਰੁੱਧ ਇੰਚਾਰਜ ਰਾਜਨਬੀਰ ਸਿੰਘ ਘੁਮਾਣ ਤੇ ਅਕਾਲੀ ਵਰਕਰਾਂ ਤੇ ਆਗੂਆਂ ਨੇ ਐੱਸ.ਡੀ.ਓ. ਜਗਜੀਤ ਸਿੰਘ ਨੂੰ ਮੰਗ ਪੱਤਰ ਵੀ ਸੌਂਪਿਆ | ਇਸ ਮੌਕੇ ਜਥੇਦਾਰ ਅਮਰਜੀਤ ਸਿੰਘ ਸੇਖਵਾਂ, ਕੁਲਦੀਪ ਸਿੰਘ ਮੂੜ, ਦਰਸ਼ਨ ਸਿੰਘ ਅÏਲਖ, ਮਾਸਟਰ ਮਨਜੀਤ ਸਿੰਘ ਕੀੜੀ, ਝਿਰਮਲ ਸਿੰਘ ਪੰਜਗਰਾਈਆਂ, ਸਰਪੰਚ ਗੁਰਮੇਲ ਸਿੰਘ ਮਡਿਆਲਾ, ਦਲਜੀਤ ਸਿੰਘ ਮੰਡ, ਸੂਬੇਦਾਰ ਗੁਰਨਾਮ ਸਿੰਘ ਚੀਮਾ ਕੱਲਾ, ਅਮਰੀਕ ਸਿੰਘ ਮੰਡਿਆਲਾ, ਬਲਦੇਵ ਸਿੰਘ ਮੰਡਿਆਲਾ, ਸਰਪੰਚ ਲਖਵਿੰਦਰ ਸਿੰਘ ਖਾਲਸਾ ਪੰਜਗਰਾਈਆਂ, ਧਰਵਿੰਦਰ ਸਿੰਘ ਪੰਜਗਰਾਈਆਂ, ਰਮੇਸ਼ ਆਜ਼ਾਦ ਪੰਜਗਰਾਈਆਂ, ਹਰਭਜਨ ਸਿੰਘ ਦਾਰਾ ਲੱਧਾ ਮੁੰਡਾ, ਅਮਰੀਕ ਸਿੰਘ ਪੱਤੀ ਕਾਮ, ਦਵਿੰਦਰ ਸਿੰਘ ਪੱਤੀ ਕਾਮ, ਜਸਬੀਰ ਸਿੰਘ ਬਾਬਾ ਵੀਲ੍ਹਾ ਬੱਜੂ, ਸੂਬੇ. ਨਰਿੰਦਰ ਸਿੰਘ ਵੀਲ੍ਹਾ ਬੱਜੂ, ਚਰਨਜੀਤ ਸਿੰਘ, ਚਰਨਪ੍ਰੀਤ ਸਿੰਘ ਧੰਦੋਈ, ਸੱਜਣ ਸਿੰਘ ਮੁਰਾਦਪੁਰ ਧੰਦੋਈ, ਰਣਧੀਰ ਸਿੰਘ ਨੱਥੂ ਖੈਹਰਾ, ਬਬਲਜੀਤ ਸਿੰਘ ਪ੍ਰਧਾਨ ਰੰਗੀਲਪੁਰ, ਕੈਪਟਨ ਜਗੀਰ ਸਿੰਘ ਮਾੜੀ ਟਾਂਡਾ, ਪ੍ਰਧਾਨ ਜੋਗਿੰਦਰ ਸਿੰਘ ਮਾੜੀ ਟਾਂਡਾ, ਸੂਬੇਦਾਰ ਰਜਿੰਦਰ ਸਿੰਘ ਮਾੜੀ ਟਾਂਡਾ, ਗੁਰਮੀਤ ਸਿੰਘ ਕੋਕਲਪੁਰ, ਦਵਿੰਦਰ ਸਿੰਘ ਮਾੜੀ ਟਾਂਡਾ, ਸਿਮਰਨਜੀਤ ਸਿੰਘ ਮਿੰਟਾ ਸ਼ੈਰੋਵਾਲ, ਕਰਮ ਸਿੰਘ ਖੁਜਾਲਾ, ਸਾਬਕਾ ਸਰਪੰਚ ਕਰਨਵੀਰ ਸਿੰਘ ਸੋਹੀਆਂ, ਪ੍ਰੇਮ ਸਿੰਘ ਜੈਤੋਸਰਜਾ, ਵੀਰ ਸਿੰਘ ਦੜੇਵਾਲੀ, ਗੁਰਪ੍ਰੀਤ ਸਿੰਘ ਬਰੇਲੀ, ਹਰਵਿੰਦਰ ਸਿੰਘ ਖੋਜਕੀਪੁਰ, ਨਿਸ਼ਾਨ ਸਿੰਘ ਖੱਖ, ਗੁਰਦੀਪ ਸਿੰਘ ਡੋਗਰ ਮਹੇਸ਼, ਸੁਖਜੀਤ ਸਿੰਘ ਘੁਮਾਣ, ਲਖਵਿੰਦਰ ਸਿੰਘ ਲੱਖਾ ਢਪੱਈ, ਹਰਭਾਗ ਸਿੰਘ ਢਪੱਈ, ਮਾਸਟਰ ਬਲਵਿੰਦਰ ਸਿੰਘ ਢਪੱਈ, ਦੌਲਤ ਸਿੰਘ ਭੰਬੋਈ, ਸੁਖਦੇਵ ਸਿੰਘ ਪਟਵਾਰੀ ਭੰਬੋਈ, ਜਸਬੀਰ ਸਿੰਘ ਜੱਸਾ ਭੰਬੋਈ, ਰਾਜਾ ਥਰੀਏਵਾਲ, ਗੁਰਭੇਜ ਥਰੀਏਵਾਲ, ਬਲਕਾਰ ਸਿੰਘ ਨੰਬਰਦਾਰ ਬਰਿਆਰ, ਦਿਲਬਾਗ ਸਿੰਘ ਸਾਬਕਾ ਸਰਪੰਚ ਨੱਤ, ਮਨਜੀਤ ਸਿੰਘ ਸਾ. ਸਰਪੰਚ ਮੋਖਲ, ਭੁਪਿੰਦਰ ਸਿੰਘ ਭਗਤੂਪੁਰ, ਸਿਕੰਦਰ ਸਿੰਘ ਭਗਤੂਪੁਰ, ਹਰਜਿੰਦਰ ਸਿੰਘ ਜਿੰਦਾ ਦਕੋਹਾ, ਤਰਸੇਮ ਸਿੰਘ ਕੰਡੀਲਾ, ਖਜਾਨ ਸਿੰਘ ਕੈਪਟਨ ਕੰਡੀਲਾ, ਗੁਰਭੇਜ ਸਿੰਘ ਮੰਨਣ, ਕੇਵਲ ਸਿੰਘ ਮੰਨਣ, ਬਲਵਿੰਦਰ ਸਿੰਘ ਸੱਖੋਵਾਲ, ਕੁਲਦੀਪ ਸਿੰਘ ਗੱਲੋਵਾਲ, ਬਲਬੀਰ ਸਿੰਘ ਸੇਖਵਾਂ, ਰਜਿੰਦਰ ਸਿੰਘ ਚੌਲਚੱਕ, ਗੁਰਮੁਖ ਸਿੰਘ ਪੱਤੀ ਟਾਂਡਾ, ਮੇਜਰ ਸਿੰਘ ਭੱਟੀਵਾਲ, ਹਰਵਿੰਦਰ ਸਿੰਘ ਪੇਰੋਸ਼ਾਹ, ਹਰਦੇਵ ਸਿੰਘ ਮੋਮਨਵਾਲ, ਮਨੋਹਰ ਸਿੰਘ ਮੋਮਨਵਾਲ, ਦਿਲਬਾਗ ਸਿੰਘ ਕੋਟਲਾ, ਅਜਮੇਰ ਸਿੰਘ ਕੋਟਲਾ, ਸੁਖਚੈਨ ਸਿੰਘ ਭਾਮ, ਨਿਰਮਲ ਸਿੰਘ ਸਾ. ਸਰਪੰਚ ਮਹਿਮਦ, ਵਿਨੋਦ ਬਾਬਾ ਘੁਮਾਣ, ਸਤਪਾਲ ਸਿੰਘ ਅÏਲਖ, ਪਰਮਿੰਦਰ ਸਿੰਘ ਬੂੜੇਨੰਗਲ, ਸੁੱਚਾ ਸਿੰਘ ਬੂੜੇਨੰਗਲ, ਜਸਵੰਤ ਸਿੰਘ ਨੰਬਰਦਾਰ, ਰਣਜੀਤ ਸਿੰਘ ਰਾਣਾ ਚੱਕ ਵੱਸਣ, ਜਸਵੰਤ ਸਿੰਘ, ਭੁਪਿੰਦਰ ਸਿੰਘ ਗੋਪਾਲਪੁਰ, ਮਨਜੀਤ ਸਿੰਘ, ਮਲਕੀਤ ਸਿੰਘ ਕੋਟ ਬਖ਼ਤਾ, ਹਰਜਿੰਦਰ ਸਿੰਘ ਅÏਲਖ, ਪ੍ਰਤਾਪ ਸਿੰਘ ਦਕੋਹਾ, ਜਗੀਰ ਸਿੰਘ ਦਕੋਹਾ, ਸੁਖਦੇਵ ਸਿੰਘ ਸਾਬਕਾ ਸਰਪੰਚ ਵੈਰੋਨੰਗਲ, ਹਰਜੀਤ ਸਿੰਘ ਪ੍ਰਧਾਨ ਰੰਗੜ ਨੰਗਲ, ਸਾ. ਸਰਪੰਚ ਵੱਸਣ ਸਿੰਘ ਵੈਰੋਨੰਗਲ, ਅਰਪਿੰਦਰ ਸਿੰਘ ਸਾ. ਸਰਪੰਚ ਊਧਨਵਾਲ, ਕਲਸੀ, ਗੁਰਪ੍ਰੀਤ ਸਿੰਘ ਭੋਮਾ, ਪ੍ਰੇਮ ਸਿੰਘ ਜੈਤੋਸਰਜਾ, ਮਨਜਿੰਦਰ ਸਿੰਘ ਮਿੰਟਾ ਸ਼ੈਰੋਵਾਲ, ਤਰਸੇਮ ਸਿੰਘ ਨੰਬਰਦਾਰ ਸ਼ੈਰੋਵਾਲ, ਦਵਿੰਦਰ ਸਿੰਘ ਕੁਹਾਲੀ, ਕਮਲਜੀਤ ਸਿੰਘ ਕੁਹਾਲੀ, ਸੱਤਾ ਕੁਹਾਲੀ, ਜਥੇਦਾਰ ਸੁਖਦੇਵ ਸਿੰਘ ਮੱਲੋਵਾਲੀ, ਗੁਰਨਾਮ ਸਿੰਘ ਚੀਮਾ, ਸੰਨੀ ਕਾਜ਼ਮਪੁਰ, ਗੁਰਮੱੁਖ ਘਮਾਣ, ਗੋਰਾ ਬੋਲੇਵਾਲ, ਗੁਰਵਿੰਦਰ ਗੋਲੇਵਾਲ, ਗਿੱਲ ਹਾਸ ਗਿੱਲ ਗੰਨ ਹਾਊਸ ਵਾਲੇ, ਬਚਿੱਤਰ ਸਿੰਘ ਮਾੜੀ ਪੰਨਵਾਂ, ਸੋਢੀ ਮਾੜੀ ਪੰਨਵਾਂ, ਬਲਜੀਤ ਮਾੜੀ ਪੰਨਵਾਂ, ਗੁਰਨਾਮ ਪੰਡੋਰੀ, ਬਖਤੌਰਾ ਪੰਡੋਰੀ, ਸੰਯੋਗਦੀਪ ਸਿੰਘ ਆਦਿ ਹਾਜ਼ਰ ਸਨ |