01-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 18-05-2026

ਰਾਸ਼ਟਰੀ ਵਾਲਮੀਕਿ ਧਰਮ ਸਮਾਜ ਵਲੋਂ ਸਮਾਜ ਨੂੰ ਨਿਗਮ ਤੇ ਕੌਂਸਲ ਚੋਣਾਂ 'ਚ ਵੋਟ ਕਰਨ ਦੀ ਅਪੀਲ <br/>

ਅਜੀਤ ਡੈਸਕ 18-05-2026
ਪਠਾਨਕੋਟ, 17 ਮਈ (ਵਿਨੋਦ)-ਡਾ. ਭੀਮ ਰਾਓ ਅੰਬੇਡਕਰ ਵਲੋਂ ਬਹੁਜਨ ਸਮਾਜ ਨੂੰ ਵੋਟ ਦਾ ਅਧਿਕਾਰ ਦਿਵਾਇਆ ਸੀ, ਇਸ ਲਈ ਸਾਨੂੰ ਨਿਗਮ ਤੇ ਕੌਂਸਲ ਚੋਣਾਂ 'ਚ ਜ਼ਰੂਰ ਵੋਟ ਦਾ ਇਸਤੇਮਾਲ ਕਰਨਾ ਚਾਹੀਦਾ ਹੈ | ਉਕਤ ਸ਼ਬਦਾਂ ਦਾ ਪ੍ਰਗਟਾਵਾ ਰਾਸ਼ਟਰੀ ਵਾਲਮੀਕਿ ਧਰਮ ਸਮਾਜ ਦੇ ਪੰਜਾਬ ਪ੍ਰਧਾਨ ਅਮਿਤ ਰੰਧਾਵਾ ਵਲੋਂ ਕੀਤਾ ਗਿਆ | ਉਨ੍ਹਾਂ ਕਿਹਾ ਕਿ ਆਪਣੇ ਵੋਟ ਨਾਲ ਆਪਣਾ ਆਗੂਕਾਰ ਚੁਣਨ ਦਾ ਸਪਨਾ ਜੋ ਬਾਬਾ ਸਾਹਿਬ ਨੇ ਵੇਖਿਆ ਸੀ, ਉਹ ਹਰ ਇਕ ਨੂੰ ਪੂਰਾ ਕਰਨਾ ਚਾਹੀਦਾ ਹੈ, ਇਸ ਲਈ ਆਪਣਾ ਵੋਟ ਜ਼ਰੂਰ ਇਸਤੇਮਾਲ ਕਰੋ | ਰਾਸ਼ਟਰੀ ਵਾਲਮੀਕਿ ਧਰਮ ਸਮਾਜ ਵਲੋਂ ਸਰਬ ਸਮਾਜ ਨੂੰ ਅਪੀਲ ਕੀਤੀ ਜਾਂਦੀ ਹੈ ਕਿ ਸੱਤਾ ਦੇ ਨਸ਼ੇ ਦੇ ਲਾਲਚੀ ਬੰਦੇ ਇਸ ਵੇਲੇ ਆਪ ਜੀ ਦੇ ਨਾਲ ਬਹੁਤ ਵਾਅਦੇ ਕਰਨਗੇ, ਸਮਾਜ ਸੇਵੀ ਹੋਣ ਦੇ ਵਾਅਦੇ ਕਰਨਗੇ, ਇਮਾਨਦਾਰ ਹੋਣ ਦਾ ਸਬੂਤ ਦੇਣਗੇ |

ਪਿਛਲੀ ਖ਼ਬਰ ਅਗਰਵਾਲ ਸਭਾ ਪਠਾਨਕੋਟ ਨੇ ਬਿਰਧ ਆਸ਼ਰਮ ਦੀ ਸਹਾਇਤਾ ਲਈ ਰਾਸ਼ਨ ਦਾਨ ਕੀਤਾ ਅਗਲੀ ਖ਼ਬਰ 20 ਨੂੰ ਕੀਤੀ ਜਾਣ ਵਾਲੀ ਕੈਮਿਸਟਾਂ ਦੀ ਹੜਤਾਲ ਸ਼ਾਂਤੀਪੂਰਵਕ ਢੰਗ ਨਾਲ ਕੀਤੀ ਜਾਵੇਗੀ ਸਮਾਪਤ-ਪ੍ਰਧਾਨ ਬਲਦੇਵ ਕਿ੍ਸ਼ਨ ਖ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।