28-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 17-06-2026

ਪੁਲਿਸ ਨੇ ਨਾਜਾਇਜ਼ ਸ਼ਰਾਬ ਅਤੇ ਲਾਹਣ ਫੜੀ

ਅਜੀਤ ਡੈਸਕ 17-06-2026
ਧਾਰੀਵਾਲ, 16 ਜੂਨ (ਸਵਰਨ ਸਿੰਘ)-ਪੁਲਿਸ ਥਾਣਾ ਧਾਰੀਵਾਲ ਦੇ ਏ.ਐੱਸ.ਆਈ. ਗੁਰਮੇਜ ਸਿੰਘ ਸਮੇਤ ਪੁਲਿਸ ਪਾਰਟੀ ਅਤੇ ਐਕਸਾਇਜ਼ ਇੰਸਪੈਕਟਰ ਪੰਕਜ ਗੁਪਤਾ ਸਰਕਲ ਗੁਰਦਾਸਪੁਰ ਸਮੇਤ ਪੁਲਿਸ ਪਾਰਟੀ ਕਾਲੋਨੀ ਸੋਹਲ ਝਾੜੀਆਂ ਵਿਚ ਰੇਡ ਕੀਤਾ, ਜਿੱਥੋਂ ਬਲਬੀਰ ਕੁਮਾਰ ਉਰਫ਼ ਟੀਟੂ ਵਾਸੀ ਕਾਲੋਨੀ ਸੋਹਲ ਪੁਲਿਸ ਪਾਰਟੀ ਨੂੰ ਦੇਖ ਕੇ ਮੌਕੇ ਤੋਂ ਭੱਜ ਗਿਆ। ਤਲਾਸ਼ੀ ਕਰਨ ’ਤੇ ਮੌਕੇ ਤੋਂ ਡਰੰਮ ਅਤੇ ਕੈਨ ਪਲਾਸਟਿਕ ਨੂੰ ਚੈੱਕ ਕੀਤਾ, ਜਿਸ ’ਚੋਂ 150 ਕਿਲੋ ਲਾਹਣ ਤੇ 11250 ਮਿਲੀਲੀਟਰ ਸ਼ਰਾਬ ਨਾਜਾਇਜ਼ ਬਰਾਮਦ ਹੋਈ ਹੈ। ਪੁਲਿਸ ਨੇ ਉਕਤ ਵਿਅਕਤੀ ਖਿਲਾਫ਼ ਮਾਮਲਾ ਕਰ ਲਿਆ।
ਪਿਛਲੀ ਖ਼ਬਰ 13 ਪੇਟੀਆਂ ਨਾਜਾਇਜ਼ ਅੰਗਰੇਜ਼ੀ ਸ਼ਰਾਬ ਸਮੇਤ ਵਿਅਕਤੀ ਕਾਬੂ ਅਗਲੀ ਖ਼ਬਰ ਗਰਮੀ ਨਾਲ ਪੋਲਟਰੀ ਫਾਰਮਾਂ ਦੇ ਮਰੇ ਮੁਰਗ਼ੇ ਨਹਿਰਾਂ ਤੇ ਸੜਕਾਂ ਕੰਢੇ ਸੁੱਟਣ ਨਾਲ ਫੈਲ ਰਿਹਾ ਪ੍ਰਦੂਸ਼ਣ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।