19-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 19-08-2026

ਸ਼੍ਰੋਮਣੀ ਅਕਾਲੀ ਦਲ (ਬ ) ਇਸਤਰੀ ਵਿੰਗ ਦੀ ਮੀਟਿੰਗ ਜੋਤੀ ਬਾਲਾ ਸਿਟੀ ਪ੍ਰਧਾਨ ਨਿਯੁਕਤ

ਪਠਾਨਕੋਟ, 18 ਅਗਸਤ (ਸੰਧੂ)-ਸ਼੍ਰੋਮਣੀ ਅਕਾਲੀ ਦਲ (ਬ) ਇਸਤਰੀ ਵਿੰਗ ਪੰਜਾਬ ਦੀ ਪ੍ਰਧਾਨ ਬੀਬੀ ਹਰਗੋਬਿੰਦ ਕੌਰ ਵਲੋਂ ਸਥਾਨਕ ਅਨੰਦਪੁਰ ਰੋਡ, ਇੰਦਰਾ ਕਾਲੋਨੀ ਵਿਖੇ ਮੀਟਿੰਗ ਹੋਈ । ਮੀਟਿੰਗ ਜ਼ਿਲ੍ਹਾ ਪ੍ਰਧਾਨ ਤੇ ਹਲਕਾ ਇੰਚਾਰਜ ਪਠਾਨਕੋਟ ਸੁਰਿੰਦਰ ਸਿੰਘ ਮਿੰਟੂ ਦੀ ਅਗਵਾਈ ਹੇਠ ਕਰਵਾਈ ਗਈ ।

ਸ਼੍ਰੋਮਣੀ ਅਕਾਲੀ ਦਲ (ਬ) ਇਸਤਰੀ ਵਿੰਗ ਪੰਜਾਬ ਦੀ ਪ੍ਰਧਾਨ ਬੀਬੀ ਹਰਗੋਬਿੰਦ ਕੌਰ ਜੋਤੀ ਬਾਲਾ ਨੂੰ ਸਿਟੀ ਪ੍ਰਧਾਨ ਨਿਯੁਕਤ ਕਰਦੇ ਹੋਏ । ਤਸਵੀਰ: ਸੰਧੂ 19-08-2026
ਪਠਾਨਕੋਟ, 18 ਅਗਸਤ (ਸੰਧੂ)-ਸ਼੍ਰੋਮਣੀ ਅਕਾਲੀ ਦਲ (ਬ) ਇਸਤਰੀ ਵਿੰਗ ਪੰਜਾਬ ਦੀ ਪ੍ਰਧਾਨ ਬੀਬੀ ਹਰਗੋਬਿੰਦ ਕੌਰ ਵਲੋਂ ਸਥਾਨਕ ਅਨੰਦਪੁਰ ਰੋਡ, ਇੰਦਰਾ ਕਾਲੋਨੀ ਵਿਖੇ ਮੀਟਿੰਗ ਹੋਈ । ਮੀਟਿੰਗ ਜ਼ਿਲ੍ਹਾ ਪ੍ਰਧਾਨ ਤੇ ਹਲਕਾ ਇੰਚਾਰਜ ਪਠਾਨਕੋਟ ਸੁਰਿੰਦਰ ਸਿੰਘ ਮਿੰਟੂ ਦੀ ਅਗਵਾਈ ਹੇਠ ਕਰਵਾਈ ਗਈ । ਇਸ ਮੌਕੇ ਜੋਤੀ ਬਾਲਾ ਨੂੰ ਸ਼੍ਰੋਮਣੀ ਅਕਾਲੀ ਦਲ ਇਸਤਰੀ ਵਿੰਗ ਪਠਾਨਕੋਟ ਸਿਟੀ ਦੀ ਪ੍ਰਧਾਨ ਨਿਯੁਕਤ ਕੀਤਾ ਗਿਆ । ਬੀਬੀ ਹਰਗੋਬਿੰਦ ਕੌਰ ਨੇ ਜੋਤੀ ਬਾਲਾ ਨੂੰ ਵਧਾਈ ਦਿੰਦਿਆਂ ਪਾਰਟੀ ਦੀਆਂ ਨੀਤੀਆਂ ਨੂੰ ਘਰ-ਘਰ ਪਹੁੰਚਾਉਣ ਲਈ ਸਰਗਰਮੀ ਨਾਲ ਕੰਮ ਕਰਨ ਦੀ ਅਪੀਲ ਕੀਤੀ । ਸੁਰਿੰਦਰ ਸਿੰਘ ਮਿੰਟਾ ਨੇ ਵੀ ਨਵ-ਨਿਯੁਕਤ ਪ੍ਰਧਾਨ ਨੂੰ ਸ਼ੁਭਕਾਮਨਾਵਾਂ ਦਿੱਤੀਆਂ । ਮੀਟਿੰਗ ਵਿਚ ਸਾਕਸ਼ੀ ਸ਼ਰਮਾ, ਸੇਮਾ, ਅਨੂ ਸ਼ਰਮਾ, ਪੂਨਮ ਸ਼ਰਮਾ, ਰੀਨਾ, ਰਿਸ਼ੂ, ਸੁਨੀਤਾ ਵਰਮਾ, ਕਮਲੇਸ਼, ਰੇਖਾ ਮਹਾਜਨ, ਵਿਜੇ ਲਕਸ਼ਮੀ, ਮੋਨਾ, ਨੀਤੂ ਮਹਿਰਾ, ਪੁਸ਼ਪਾ, ਸੀਮਾ ਮਹਾਜਨ, ਸੁਸ਼ਮਾ, ਸੋਨੀਆ, ਰੰਜਨਾ ਮਹਾਜਨ, ਵੀਨਾ, ਪ੍ਰਿਆ, ਸੁਨੀਤਾ ਮਹਾਜਨ, ਬੈਬੀ ਸ਼ਰਮਾ, ਸੁਰਭੀ, ਮੀਰਾ, ਸ਼ਰਨ ਕੌਰ, ਸ਼ਾਲੂ, ਅਨੁਮੇਹਾ, ਸੁਨੀਤਾ, ਰੇਖਾ, ਬੀਨਾ ਸ਼ਰਮਾ, ਸੁਨੀਤਾ ਧਵਨ, ਪੂਜਾ, ਅੰਜਨਾ ਦੇਵੀ, ਊਸ਼ਾ ਸ਼ਰਮਾ, ਆਸ਼ਾ, ਕਵਿਤਾ ਅਤੇ ਸੁਨੀਤਾ ਸਮੇਤ ਹੋਰ ਮਹਿਲਾ ਵਰਕਰ ਹਾਜ਼ਰ ਸਨ ।
ਪਿਛਲੀ ਖ਼ਬਰ ਨਰੋਟ ਜੈਮਲ ਸਿੰਘ ਦੇ ਸੀ. ਐਚ. ਸੀ. ਨੂੰ ਸਬ-ਡਵੀਜ਼ਨਲ ਹਸਪਤਾਲ ਵਜੋਂ ਅਪਗ੍ਰੇਡ ਕਰਨ ਦੀ ਮਨਜ਼ੂਰੀ ਅਗਲੀ ਖ਼ਬਰ ਸ੍ਰੀਮਤੀ ਰਮਾ ਚੋਪੜਾ ਐਸ.ਡੀ. ਕੰਨਿਆ ਮਹਾਵਿਦਿਆਲਿਆ ਵਿਚ ਉਤਸ਼ਾਹ ਨਾਲ ਮਨਾਇਆ ਸੁਤੰਤਰਤਾ ਦਿਵਸ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।