ਸਰਕਾਰੀ ਦਫ਼ਤਰਾਂ ’ਚ ਬਾਬੂ ਗਾਇਬ ਦਰਜਾ ਚਾਰ ਕਰਮਚਾਰੀਆਂ ਦੇ ਸਿਰ ’ਤੇ ਚੱਲ ਰਿਹਾ ਦਫ਼ਤਰੀ ਕੰਮ, ਉੱਠੀ ਬਰਾਬਰ ਤਨਖ਼ਾਹ ਦੀ ਮੰਗ
ਮਾਧੋਪੁਰ, 18 ਅਗਸਤ (ਮਹਿਰਾ)-ਪੰਜਾਬ ਦੇ ਅਤੇ ਜ਼ਿਲ੍ਹਾ ਪਠਾਨਕੋਟ ਦੇ ਸਰਕਾਰੀ ਦਫ਼ਤਰਾਂ ਵਿਚ ਇਸ ਵੇਲੇ ਇਕ ਅਨੋਖਾ ਪ੍ਰਬੰਧ ਦੇਖਣ ਨੂੰ ਮਿਲ ਰਿਹਾ ਹੈ, ਜਿੱਥੇ ਕਲੈਰੀਕਲ ਸਟਾਫ਼ (ਬਾਬੂ) ਦੀ ਗੈਰ-ਹਾਜ਼ਰੀ ਕਾਰਨ ਦਫ਼ਤਰਾਂ ਦਾ ਸਾਰਾ ਕੰਮਕਾਜ ਦਰਜਾ ਚਾਰ ਕਰਮਚਾਰੀਆਂ ਦੇ ਭਰੋਸੇ ਚੱਲ ਰਿਹਾ ਹੈ । ਬੀ.
ਅਜੀਤ ਡੈਸਕ
19-08-2026