04-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-09-2026

ਦੁੱਖ ਦਾ ਪ੍ਰਗਟਾਵਾ

ਗੁਰਦਾਸਪੁਰ, 3 ਸਤੰਬਰ (ਅਸ਼ੋਕ ਸ਼ਰਮਾ)-ਸੇਵਾ ਮੁਕਤ ਲਾਈਨਮੈਨ ਸਤਨਾਮ ਸਿੰਘ ਜਾਗੋਵਾਲ ਬੇਟ ਜੋ ਪੈਨਸ਼ਨਰ ਐਸੋਸੀਏਸ਼ਨ ਮੰਡਲ ਗੁਰਦਾਸਪੁਰ/ਪੁਰਾਣਾ ਸ਼ਾਲਾ ਸਬ ਡਵੀਜਨ ਦਾ ਸਰਗਰਮ ਮੈਂਬਰ ਸੀ, ਜਿਨ੍ਹਾਂ ਦੀ 2 ਸਤੰਬਰ ਨੂੰ ਅਚਾਨਕ ਦਿਲ ਦਾ ਦੌਰਾ ਪੈਣ ਨਾਲ ਮੌਤ ਹੋ ਗਈ ਹੈ। ਸਤਨਾਮ ਸਿੰਘ ਲਾਈਨਮੈਨ ਦੀ ਹੋਈ ਮੌਤ ’ਤੇ ਪੈਨਸ਼ਨਰ ਐਸੋਸੀਏਸ਼ਨ ਗੁਰਦਾਸਪੁਰ ਦੇ ਸਹਾਇਕ ਸਕੱਤਰ ਪੁਰਾਣਾ ਸ਼ਾਲਾ ਸਬ ਡਵੀਜਨ ਟੀ.

ਸਤਨਾਮ ਸਿੰਘ 04-09-2026
ਗੁਰਦਾਸਪੁਰ, 3 ਸਤੰਬਰ (ਅਸ਼ੋਕ ਸ਼ਰਮਾ)-ਸੇਵਾ ਮੁਕਤ ਲਾਈਨਮੈਨ ਸਤਨਾਮ ਸਿੰਘ ਜਾਗੋਵਾਲ ਬੇਟ ਜੋ ਪੈਨਸ਼ਨਰ ਐਸੋਸੀਏਸ਼ਨ ਮੰਡਲ ਗੁਰਦਾਸਪੁਰ/ਪੁਰਾਣਾ ਸ਼ਾਲਾ ਸਬ ਡਵੀਜਨ ਦਾ ਸਰਗਰਮ ਮੈਂਬਰ ਸੀ, ਜਿਨ੍ਹਾਂ ਦੀ 2 ਸਤੰਬਰ ਨੂੰ ਅਚਾਨਕ ਦਿਲ ਦਾ ਦੌਰਾ ਪੈਣ ਨਾਲ ਮੌਤ ਹੋ ਗਈ ਹੈ। ਸਤਨਾਮ ਸਿੰਘ ਲਾਈਨਮੈਨ ਦੀ ਹੋਈ ਮੌਤ ’ਤੇ ਪੈਨਸ਼ਨਰ ਐਸੋਸੀਏਸ਼ਨ ਗੁਰਦਾਸਪੁਰ ਦੇ ਸਹਾਇਕ ਸਕੱਤਰ ਪੁਰਾਣਾ ਸ਼ਾਲਾ ਸਬ ਡਵੀਜਨ ਟੀ.ਐਸ.ਯੂ ਦੇ ਪ੍ਰਧਾਨ ਗੁਰਦੇਵ ਸਿੰਘ, ਸਕੱਤਰ ਰਣਜੀਤ ਸਿੰਘ ਟੋਨਾ, ਗੁਰਦਿਆਲ, ਗੁਰਵਿੰਦਰ ਸਿੰਘ ਫੌਜੀ, ਇੰਜੀ. ਮਨਜੀਤ ਸਿੰਘ, ਇੰਜੀ. ਗੁਰਪ੍ਰੀਤ ਸਿੰਘ, ਅਨੂਪ ਸ਼ਰਮਾ ਯੂ.ਡੀ.ਸੀ, ਗੁਰਪ੍ਰੀਤ ਸਿੰਘ ਕਲਰਕ, ਇੰਜੀ. ਯੋਗਰਾਜ, ਇੰਜ. ਲਖਵਿੰਦਰ ਸਿੰਘ, ਦਰਸ਼ਨ ਸਿੰਘ ਬਾਜਵਾ ਅਤੇ ਸਮੂਹ ਸਟਾਫ ਵਲੋਂ ਗਹਿਰੇ ਦੁੱਖ ਦਾ ਪ੍ਰਗਟਾਵਾ ਕੀਤਾ ਗਿਆ ਤੇ ਪਰਿਵਾਰ ਨਾਲ ਹਮਦਰਦੀ ਪ੍ਰਗਟ ਕੀਤੀ।
ਪਿਛਲੀ ਖ਼ਬਰ ਗੋਬਿੰਦ ਪਬਲਿਕ ਸਕੂਲ ਵਿਖੇ ਜਨਮ ਅਸ਼ਟਮੀ ਦਾ ਤਿਉਹਾਰ ਧੂਮਧਾਮ ਨਾਲ ਮਨਾਇਆ ਅਗਲੀ ਖ਼ਬਰ ਅਜੀਤ, ਜਲੰਧਰ ਪੋਸਟ ਗਰੈਜੂਏਟ ਪੰਜਾਬੀ ਵਿਭਾਗ ਗੁਰੂ ਨਾਨਕ ਕਾਲਜ ਬਟਾਲਾ ਦੀ ਵਿਦਿਆਰਥਣ ਨੇ ਯੂ.ਜੀ.ਸੀ. ਨੈੱਟ ਪ੍ਰੀਖਿਆ ਪਾ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।