ਪਸ਼ੂ ਪਾਲਣ ਵਿਭਾਗ ਨੇ ਦੌਲਤਪੁਰਾ 'ਚ ਪਸ਼ੂਆਂ ਦੀ ਸਾਂਭ ਸੰਭਾਲ ਬਾਰੇ ਕੈਂਪ ਲਗਾਇਆ <br/>
ਅਬੋਹਰ ਦੇ ਪਿੰਡ ਦੌਲਤਪੁਰਾ ਵਿਖੇ ਪਸ਼ੂ ਹਸਪਤਾਲ ਖੂਈਆਂ ਸਰਵਰ ਵਲੋਂ ਲਗਾਏ ਕੈਂਪ ਦੌਰਾਨ ਡਾ. ਸੋਹਗਬ ਸਿੰਘ ਦਾਨੇਵਾਲੀਆ ਪਿੰਡ ਵਾਸੀਆਂ ਨੂੰ ਪਸ਼ੂਆਂ ਦੀਆਂ ਬਿਮਾਰੀਆਂ ਬਾਰੇ ਜਾਣੂ ਕਰਵਾਉਂਦੇ ਹੋਏ | ਤਸਵੀਰ : ਸੁਖਜੀਤ ਸਿੰਘ ਬਰਾੜ
<br/>
01-03-2026