ਅੰਮਿ੍ਤਸਰ ਰੇਲਵੇ ਸਟੇਸ਼ਨ 'ਤੇ ਬਣਾਇਆ 'ਰੇਲ ਕੋਚ ਰੈਸਟੋਰੈਂਟ' ਹੋਇਆ ਬੰਦ <br/>
ਅਜੀਤ ਡੈਸਕ
14-02-2026
ਰੇਲਵੇ ਨੇ ਰੇਲ ਕੋਚ ਰੈਸਟੋਰੈਂਟ ਦਾ ਜਾਰੀ ਕੀਤਾ ਟੈਂਡਰ : ਦੂਜੇ ਪਾਸੇ ਉੱਤਰੀ ਰੇਲਵੇ ਦੇ ਫਿਰੋਜ਼ਪੁਰ ਡਿਵੀਜ਼ਨ ਨੇ ਰੇਲ ਕੋਚ ਰੈਸਟੋਰੈਂਟ ਦੇ ਬੰਦ ਹੋਣ ਤੋਂ ਬਾਅਦ ਹੁਣ ਮੁੜ੍ਹ ਤੋਂ ਇਸ ਲਈ ਟੈਂਡਰ/ਈ-ਨਿਲਾਮੀ ਜਾਰੀ ਕੀਤੀ ਹੈ¢ ਉਨ੍ਹਾਂ ਦਿਲਚਸਪੀ ਰੱਖਣ ਵਾਲੇ ਠੇਕੇਦਾਰਾਂ ਨੂੰ ਭਾਰਤੀ ਰੇਲਵੇ ਈ-ਪ੍ਰੋਕਿਊਰਮੈਂਟ ਸਿਸਟਮ ਦੀ ਅਧਿਕਾਰਤ ਵੈੱਬਸਾਈਟ 'ਤੇ ਆਨਲਾਈਨ ਬੋਲੀ 'ਚ ਸ਼ਾਮਿਲ ਹੋਣ ਲਈ ਕਿਹਾ ਹੈ | ਚੁਣੇ ਗਏ ਠੇਕੇਦਾਰ ਨੂੰ ਰੇਲ ਕੋਚ ਰੈਸਟੋਰੈਂਟ ਖੋਲ੍ਹਣ ਲਈ ਮਾਰਚ 2026 ਤੱਕ ਦਾ ਸਮਾਂ ਦਿੱਤਾ ਹੈ |