29-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 16-02-2026

ਬੇਕਰੀ ਦੀ ਦੁਕਾਨ 'ਚ ਚੋਰੀ

ਅਜੀਤ ਡੈਸਕ 16-02-2026
ਅੰਮਿ੍ਤਸਰ, 15 ਫਰਵਰੀ (ਹਰਮਿੰਦਰ ਸਿੰਘ)-ਬਟਾਲਾ ਰੋਡ ਵਿਖੇ ਇਕ ਬੇਕਰੀ ਦੀ ਦੁਕਾਨ 'ਚ ਚੋਰੀ ਹੋਣ 'ਤੇ ਥਾਦਾ ਸਦਰ ਦੀ ਪੁਲਿਸ ਵਲੋਂ ਮਾਮਲਾ ਦਰਜ ਕਰਕੇ ਤਫਤੀਸ਼ ਸ਼ੁਰੂ ਕਰ ਦਿੱਤੀ ਹੈ | ਰਾਜੁਨ ਠਾਕੁਰ ਨਾਮਕ ਵਿਅਕਤੀ ਨੇ ਦੱਸਿਆ ਕਿ ਉਹ ਬਟਾਲਾ ਰੋਡ ਵਿਖੇ ਰਾਜਨ ਬੇਕਰੀ ਚਲਾ ਰਿਹਾ ਹੈ ਬੀਤੇ ਦਿਨ ਉਹ ਰੋਜਾਨਾ ਦੀ ਤਰ੍ਹਾਂ ਆਪਣੀ ਦੁਕਾਨ ਬੰਦ ਕਰਕੇ ਘਰ ਗਿਆ ਅਤੇ ਜਦੋਂ ਅਗਲੇ ਦਿਨ ਸਵੇਰੇ ਵਾਪਸ ਆਪਣੀ ਦੁਕਾਨ ਖੋਲ੍ਹਣ ਲਈ ਆਇਆ ਤਾਂ ਦੁਕਾਨ ਦੇ ਅੰਦਰ ਸਾਰਾ ਸਾਮਾਨ ਖਿਲਰਿਆ ਪਿਆ ਸੀ ਅਤੇ ਉਸ ਦਾ ਗੱਲਾ ਖਾਲੀ ਕਰਕੇ ਜ਼ਮੀਨ 'ਤੇ ਸੱੁਟਿਆ ਗਿਆ ਅਤੇ ਦੁਕਾਨ 'ਚ ਲੱਗਾ ਡੀ. ਵੀ. ਆਰ. ਵੀ ਉਥੇ ਮੌਜੂਦ ਨਹੀਂ ਸੀ | ਕੁਝ ਅਣਪਛਾਤੇ ਵਿਅਕਤੀ ਦੁਕਾਨ ਵਿਚੋਂ ਚੋਰੀ ਕਰਕੇ ਲੈ ਗਏ ਸਨ | ਇਸ ਸੰਬੰਧ ਵਿਚ ਪੁਲਿਸ ਨੇ ਮਾਮਲਾ ਦਰਜ ਕਰਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ |
ਪਿਛਲੀ ਖ਼ਬਰ ਪੰਜਾਬ ਦੇ ਲੋਕ ਦੇਸ਼ ਦੇ 'ਅੰਨਦਾਤਾ' ਦੀ ਸ਼ਾਨ ਤੇ ਭਵਿੱਖ 'ਤੇ ਕੋਈ ਵੀ ਹਮਲਾ ਬਰਦਾਸ਼ਤ ਨਹੀਂ ਕਰਨਗੇ-ਕੁਲਤਾਰ ਸਿੰਘ ਸੰਧਵ... ਅਗਲੀ ਖ਼ਬਰ ਪੰਜਾਬੀ ਭਾਜਪਾ ਦੀ ਟਿ੍ੱਪਲ ਇੰਜਣ ਫੇਲ੍ਹ ਸਰਕਾਰ ਦੇਖ ਚੁੱਕੇ, ਹੁਣ ਡੱਬਲ ਇੰਜਣ ਸਿਰਫ ਛਲਾਵਾ-ਸਤਨਾਮ ਸਿੰਘ ਮਠਾੜੂ <br/...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।