29-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 16-02-2026

ਗੁਰਦੁਆਰਾ ਸ਼ਹੀਦ ਬਾਬਾ ਨੌਧ ਸਿੰਘ ਚੱਬਾ ਵਿਖੇ ਸਾਲਾਨਾ ਜੋੜ ਮੇਲੇ ਦੌਰਾਨ ਵੱਡੀ ਗਿਣਤੀ 'ਚ ਸੰਗਤਾਂ ਨੇ ਲਗਵਾਈ ਹਾਜ਼ਰੀ <br/>

ਅਜੀਤ ਡੈਸਕ 16-02-2026
ਚੱਬਾ, 15 ਫਰਵਰੀ (ਜੱਸਾ ਅਣਜਾਣ)-ਸ਼੍ਰੋਮਣੀ ਪੰਥ ਅਕਾਲੀ ਮਿਸ਼ਲ ਸ਼ਹੀਦਾਂ ਤਰਨਾ ਦਲ ਦੇ ਪਹਿਲੇ ਮੁੱਖੀ ਸਿੰਘ ਸਾਹਿਬ ਜਥੇਦਾਰ ਬਾਬਾ ਦੀਪ ਸਿੰਘ ਅਤੇ ਮੀਤ ਜਥੇਦਾਰ ਬਾਬਾ ਨੌਧ ਸਿੰਘ ਦੀ ਨਿੱਘੀ ਯਾਦ ਨੂੰ ਸਮਰਪਿਤ ਅੰਮਿ੍ਤਸਰ-ਤਰਨ ਤਾਰਨ ਰੋਡ ਚੱਬਾ ਵਿਖੇ ਸਾਲਾਨਾ ਜੋੜ ਮੇਲਾ ਮਿਸ਼ਲ ਸ਼ਹੀਦਾਂ ਤਰਨਾ ਦਲ ਦੇ 16ਵੇਂ ਮੁੱਖੀ ਸਿੰਘ ਸਾਹਿਬ ਜਥੇਦਾਰ ਬਾਬਾ ਜੋਗਾ ਸਿੰਘ ਤੇ ਸੰਤ ਬਾਬਾ ਗੁਰਦੇਵ ਸਿੰਘ ਗੁਰਦੁਆਰਾ ਸ਼ਹੀਦੀ ਬਾਗ ਸ੍ਰੀ ਅਨੰਦਪੁਰ ਸਾਹਿਬ ਵਾਲਿਆਂ ਦੀ ਰਹਿਨੁਮਾਈ ਅਤੇ ਯੋਗ ਪ੍ਰਬੰਧਾਂ ਹੇਠ ਇਲਾਕੇ ਦੀਆਂ ਸਮੂਹ ਸੰਗਤਾਂ ਦੇ ਸਹਿਯੋਗ ਨਾਲ ਸ਼ਰਧਾ ਭਾਵਨਾ ਨਾਲ ਮਨਾਇਆ ਗਿਆ, ਜਿਸ ਦੌਰਾਨ ਵੱਡੀ ਗਿਣਤੀ 'ਚ ਸੰਗਤਾਂ ਹਾਜ਼ਰ ਸਨ | ਇਸ ਮੌਕੇ ਸਰਪੰਚ ਪ੍ਰਤਾਪ ਸਿੰਘ ਚੱਬਾ, ਸਰਪੰਚ ਸਰਦੂਲ ਸਿੰਘ ਵਰਪਾਲ ਕਲਾਂ, ਸਰਪੰਚ ਸੰਦੀਪ ਸਿੰਘ ਮਿੱਠਾ, ਗੁਰਜਿੰਦਰ ਸਿੰਘ ਸਿੱਧੂ ਕੁਰਾਲੀਆਂ, ਬਲਜੀਤ ਸਿੰਘ ਚਾਟੀਵਿੰਡ, ਜੈਮਲ ਸਿੰਘ ਵਰਪਾਲ, ਕੰਵਲਜੀਤ ਸਿੰਘ ਗਿੱਲ, ਹਰਜੀਤ ਸਿੰਘ ਬਹੋੜੂ, ਨਿਰਵੈਰ ਸਿੰਘ ਇੱਬਣ ਖੁਰਦ (ਚਾਰੇ ਸਾਬਕਾ ਚੇਅਰਮੈਨ) ਪ੍ਰਧਾਨ ਕਸ਼ਮੀਰ ਸਿੰਘ, ਡਾ. ਸ਼ਰਨਜੀਤ ਸਿੰਘ, ਡਾ. ਸਤਿੰਦਰ ਸਿੰਘ ਭੁੱਲਰ, ਐਡਵੋਕੇਟ ਨਵਜੋਤ ਕੌਰ ਚੱਬਾ, ਬਲਬੀਰ ਸਿੰਘ ਚੱਬਾ, ਹਰਪਾਲ ਸਿੰਘ ਪੰਚ, ਜਗਰੂਪ ਸਿੰਘ ਬਲਾਕ ਪ੍ਰਧਾਨ, ਬਿਕਰਮ ਸਿੰਘ ਨੰਬਰਦਾਰ ਵਰਪਾਲ, ਦਿਲਬਾਗ ਸਿੰਘ ਭੋਲਾ, ਸਟਾਲਣਜੀਤ ਸਿੰਘ ਸੰਮਤੀ ਮੈਂਬਰ ਚੱਬਾ, ਅੰਗਰੇਜ ਸਿੰਘ ਨੰਬਰਦਾਰ, ਮੈਨੇਜਰ ਹਰਵੰਤ ਸਿੰਘ ਚੱਬਾ, ਮੁਲਖਜੀਤ ਸਿੰਘ ਲਾਡੀ ਵਰਪਾਲ, ਗੁਰਸਾਹਿਬ ਸਿੰਘ ਚਾਟੀਵਿੰਡ, ਪ੍ਰਧਾਨ ਗੁਰਚਰਨ ਸਿੰਘ, ਕੁਲਜੀਤ ਸਿੰਘ ਚੱਬਾ, ਸੰਦੀਪ ਸਿੰਘ ਪੰਚ, ਗੁਰਪਾਲ ਸਿੰਘ ਬਹੋੜੂ, ਲਖਬੀਰ ਸਿੰਘ ਮੰਢਿਆਲਾ, ਨਿਸ਼ਾਨ ਸਿੰਘ ਮੰਢਿਆਲਾ, ਬਲਕਾਰ ਸਿੰਘ ਨੰਬਰਦਾਰ, ਪੰਮਾ ਪਹਿਲਵਾਨ, ਕਰਮਜੀਤ ਸਿੰਘ ਜੇ. ਈ, ਸਰਵਣ ਸਿੰਘ ਚੱਬਾ, ਹਰਨੇਕ ਸਿੰਘ ਵਰਪਾਲ, ਜਥੇਦਾਰ ਕਸਮੀਰ ਸਿੰਘ ਵਰਪਾਲ, ਪਰਮਜੀਤ ਸਿੰਘ ਵਰਪਾਲ, ਬਾਬਾ ਚਤੁੱਰ ਸਿੰਘ ਵੇਂਈਪੁਈ, ਬਾਬਾ ਤਰਨਾ ਸਿੰਘ, ਬਾਬਾ ਸੇਰ ਸਿੰਘ, ਹਰਪਾਲ ਸਿੰਘ ਮੈਗਾਮਾਰਟ ਵਾਲੇ, ਕਸ਼ਮੀਰ ਸਿੰਘ, ਗੁਰਸਾਹਿਬ ਸਿੰਘ, ਸਰਮੈਲ ਸਿੰਘ ਤਿੰਨੇ ਸਾਬਕਾ ਸਰਪੰਚ ਵਰਪਾਲ ਤੇ ਵੱਡੀ ਗਿਣਤੀ ਦੂਰੋਂ ਨੇੜਿਓਾ ਆਈ ਸੰਗਤ ਤੇ ਦਲ ਪੰਥਾਂ ਦੀਆਂ ਨਿਹੰਗ ਸਿੰਘ ਫੋਜਾਂ ਹਾਜਿਰ ਸਨ | ਦੁਪਹਿਰ ਦੇ ਸਮੇਂ ਗਤਕੇ ਦੇ ਮੁਕਾਬਲੇ ਕਰਵਾਏ ਗਏ ਤੇ ਜੇਤੂ ਟੀਮਾਂ ਨੂੰ ਇਨਾਮ ਵੀ ਦਿੱਤੇ ਗਏ ਤੇ ਸ਼ਾਮ ਦੇ ਟਾਈਮ ਨਿਹੰਗ ਸਿੰਘ ਫੌਜਾਂ ਵਲੋਂ ਖਾਲਸਈ ਕਰਤੱਵ ਵੀ ਦਿਖਾਏ ਗਏ |

ਪਿਛਲੀ ਖ਼ਬਰ ਬਿਕਰਮ ਸਿੰਘ ਮਜੀਠੀਆ ਨੂੰ ਜ਼ਿਲ੍ਹਾ ਪ੍ਰਧਾਨ ਸੁਰਜੀਤ ਸਿੰਘ ਪਹਿਲਵਾਨ ਤੇ ਜਥੇ: ਮੰਗਵਿੰਦਰ ਸਿੰਘ ਖਾਪੜਖੇੜੀ ਨੇ ਕੀਤਾ... ਅਗਲੀ ਖ਼ਬਰ ਪੰਜਾਬ ਰਾਜ ਅਨੁਸੂਚਿਤ ਜਾਤੀਆਂ ਕਮਿਸ਼ਨ ਦੇ ਚੇਅਰਮੈਨ ਜਸਵੀਰ ਸਿੰਘ ਗੜ੍ਹੀ ਨੇ ਸ੍ਰੀ ਹਰਿਮੰਦਰ ਸਾਹਿਬ ਵਿਖੇ ਮੱਥਾ ਟੇਕਿਆ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।