21-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-10-2026

ਭਾਜਪਾ ਅੰਮ੍ਰਿਤਸਰ ਦਿਹਾਤੀ (2) ਵਲੋਂ ਪਾਰਟੀ ਦਾ ਪੁਨਰਗਠਨ

ਰਈਆ, 20 ਅਕਤੂਬਰ (ਸ਼ਰਨਬੀਰ ਸਿੰਘ ਕੰਗ)-ਭਾਜਪਾ ਅੰਮ੍ਰਿਤਸਰ ਦਿਹਾਤੀ (2) ਦੀ ਵਿਸ਼ੇਸ਼ ਮੀਟਿੰਗ ਰਈਆ ਵਿਖੇ ਪਾਰਟੀ ਦਫ਼ਤਰ ਵਿਚ ਜਨਰਲ ਸਕੱਤਰ ਪੰਜਾਬ, ਜ਼ਿਲ੍ਹਾ ਪ੍ਰਭਾਰੀ ਤੇ ਸਾਬਕਾ ਵਿਧਾਇਕ ਮਨਜੀਤ ਸਿੰਘ ਮੰਨਾ ਦੀ ਅਗਵਾਈ ਹੇਠ ਹੋਈ ਜਿਸ ਵਿਚ ਜ਼ਿਲ੍ਹਾ ਪ੍ਰਧਾਨ ਕੰਵਰਦੀਪ ਸਿੰਘ ਮੰਜਿਲ, ਸਹਿ ਪ੍ਰਭਾਰੀ ਮਾਨਵ ਤਨੇਜਾ, ਸਕੱਤਰ ਦਿਹਾਤੀ ਮਨਜੀਤ ਬਿਟੂ, ਜ਼ਿਲ੍ਹਾ ਜਨਰਲ ਸਕੱਤਰ ਰਜੇਸ਼ ਟਾਂਗਰੀ, ਮੀਤ ਪ੍ਰਧਾਨ ਅਨੀਸ਼ ਕੁਮਾਰ ਸ਼ਰਮਾ, ਰਈਆ ਸਰਕਲ ਪ੍ਰਧਾਨ ਰਜੇਸ਼ ਦਨਿਆਲ ਆਦਿ ਸ਼ਾਮਿਲ ਹੋਏ। ਇਸ ਮੌਕੇ ਪਾਰਟੀ ਹਾਈਕਮਾਂਡ ਵਲੋਂ ਮਨਜੂਰ ਕੀਤੀ ਗਈ ਲਿਸਟ ਮਨਜੀਤ ਸਿੰਘ ਮੰਨਾ ਕੰਵਰਬੀਰ ਸਿੰਘ ਮੰਜਲ, ਰਜੇਸ਼ ਟਾਂਗਰੀ, ਮਾਨਵ ਤਨੇਜਾ ਵਲੋਂ ਜਾਰੀ ਕੀਤੀ ਗਈ ਜਿਸ ਵਿਚ ਉਦੇ ਕੁਮਾਰ ਮੁੱਖ ਬੁਲਾਰਾ, ਬਲਵੰਤ ਸਿੰਘ ਖਜਾਨਚੀ, ਜਸਵਿੰਦਰ ਸਿੰਘ ਦਫਤਰ ਸਕੱਤਰ, ਚਰਨਜੀਤ ਸਿੰਘ ਆਈ.

ਅਜੀਤ ਡੈਸਕ 21-10-2026
ਰਈਆ, 20 ਅਕਤੂਬਰ (ਸ਼ਰਨਬੀਰ ਸਿੰਘ ਕੰਗ)-ਭਾਜਪਾ ਅੰਮ੍ਰਿਤਸਰ ਦਿਹਾਤੀ (2) ਦੀ ਵਿਸ਼ੇਸ਼ ਮੀਟਿੰਗ ਰਈਆ ਵਿਖੇ ਪਾਰਟੀ ਦਫ਼ਤਰ ਵਿਚ ਜਨਰਲ ਸਕੱਤਰ ਪੰਜਾਬ, ਜ਼ਿਲ੍ਹਾ ਪ੍ਰਭਾਰੀ ਤੇ ਸਾਬਕਾ ਵਿਧਾਇਕ ਮਨਜੀਤ ਸਿੰਘ ਮੰਨਾ ਦੀ ਅਗਵਾਈ ਹੇਠ ਹੋਈ ਜਿਸ ਵਿਚ ਜ਼ਿਲ੍ਹਾ ਪ੍ਰਧਾਨ ਕੰਵਰਦੀਪ ਸਿੰਘ ਮੰਜਿਲ, ਸਹਿ ਪ੍ਰਭਾਰੀ ਮਾਨਵ ਤਨੇਜਾ, ਸਕੱਤਰ ਦਿਹਾਤੀ ਮਨਜੀਤ ਬਿਟੂ, ਜ਼ਿਲ੍ਹਾ ਜਨਰਲ ਸਕੱਤਰ ਰਜੇਸ਼ ਟਾਂਗਰੀ, ਮੀਤ ਪ੍ਰਧਾਨ ਅਨੀਸ਼ ਕੁਮਾਰ ਸ਼ਰਮਾ, ਰਈਆ ਸਰਕਲ ਪ੍ਰਧਾਨ ਰਜੇਸ਼ ਦਨਿਆਲ ਆਦਿ ਸ਼ਾਮਿਲ ਹੋਏ। ਇਸ ਮੌਕੇ ਪਾਰਟੀ ਹਾਈਕਮਾਂਡ ਵਲੋਂ ਮਨਜੂਰ ਕੀਤੀ ਗਈ ਲਿਸਟ ਮਨਜੀਤ ਸਿੰਘ ਮੰਨਾ ਕੰਵਰਬੀਰ ਸਿੰਘ ਮੰਜਲ, ਰਜੇਸ਼ ਟਾਂਗਰੀ, ਮਾਨਵ ਤਨੇਜਾ ਵਲੋਂ ਜਾਰੀ ਕੀਤੀ ਗਈ ਜਿਸ ਵਿਚ ਉਦੇ ਕੁਮਾਰ ਮੁੱਖ ਬੁਲਾਰਾ, ਬਲਵੰਤ ਸਿੰਘ ਖਜਾਨਚੀ, ਜਸਵਿੰਦਰ ਸਿੰਘ ਦਫਤਰ ਸਕੱਤਰ, ਚਰਨਜੀਤ ਸਿੰਘ ਆਈ.ਟੀ ਕਨਵੀਨਰ, ਜਗਰੂਪ ਸਿੰਘ ਮੀਡੀਆ ਕਨਵੀਨਰ, ਨਿਸ਼ਾਨ ਸਿੰਘ ਸ਼ੋਸ਼ਲ ਮੀਡੀਆ ਕਨਵੀਨਰ, ਰੇਖਾ ਕਮਲ ਸੁਨੇਹਾ, ਗਰਦੀਪ ਸਿੰਘ-ਮਨ ਕੀ ਬਾਤ, ਸੁਖਰਾਜ ਸਿੰਘ ਪਬਲੀਸਿਟੀ ਕਨਵੀਨਰ, ਬਲਜਿੰਦਰ ਸਿੰਘ ਯੁਵਾ ਮੋਰਚਾ ਪ੍ਰਧਾਨ, ਮਨਦੀਪ ਕੌਰ ਰਿਆੜ ਮੀਡੀਆ ਮੋਰਚਾ ਪ੍ਰਧਾਨ, ਬਲਜਿੰਦਰ ਸਿੰਘ ਓ.ਬੀ.ਸੀ ਮੋਰਚਾ ਪ੍ਰਧਾਨ, ਬਿਕਰਮਜੀਤ ਫ਼ੌਜੀ ਐਸ.ਸੀ ਮੋਰਚਾ ਪ੍ਰਧਾਨ, ਗੁਲਜਿੰਦਰ ਸਿੰਘ ਲਾਡੀ ਕਿਸਾਨ ਮੋਰਚਾ ਪ੍ਰਧਾਨ ਅਤੇ ਜਤਿੰਦਰ ਸਿੰਘ ਘੱਟ ਗਿਣਤੀ ਮੋਰਚਾ ਪ੍ਰਧਾਨ, ਅਵਤਾਰ ਸਿੰਘ, ਸੁਖਦੇਵ ਸਿੰਘ, ਅਨਿਲ ਕੁਮਾਰ, ਰੇਖਾ, ਹਰੀਸ਼ ਕੁਮਰ, ਕਸ਼ਮੀਰ ਸਿੰਘ, ਭੂਸ਼ਣ ਆਨੰਦ, ਗੁਰਬਖਸ਼ ਸਿੰਘ ਇਹ ਅੱਠੇ ਮੀਤ ਪ੍ਰਧਾਨ, ਮਨਜੀਤ ਸਿੰਘ ਮਿੱਠੂ, ਸਰਬਜੀਤ ਸਿੰਘ ਸੰਨੀ, ਰਜੇਸ਼ ਟਾਂਗਰੀ ਇਹ ਤਿੰਨੇ ਜਨਰਲ ਸੈਕਟਰੀ, ਸਰਬਜੀਤ ਕੌਰ, ਹਰਪਾਲ ਸਿੰਘ. ਰਾਜਬੀਰ ਸਿੰਘ, ਜਸਮੀਤ ਸਿੰਘ, ਸਵਿੰਦਰ ਸਿੰਘ, ਬਲਜੀਤ ਸਿੰਘ, ਸ਼ਰਨਜੀਤ ਕੌਰ, ਸਤਨਾਮ ਸਿੰਘ ਇਹ ਅੱਠੇ ਸੈਕਟਰੀ ਨਿਯੁਕਤ ਕੀਤੇ ਗਏ। ਇਸ ਮੌਕੇ ਮਨਜੀਤ ਸਿੰਘ ਮੰਨਾ ਤੇ ਕੰਵਰਬੀਰ ਸਿੰਘ ਨੇ ਨਿਯੁਕਤ ਕੀਤੇ ਗਏ ਅਹੁਦੇਦਾਰਾਂ ਨੂੰ ਪਾਰਟੀ ਦੀ ਬਿਹਤਰੀ ਲਈ ਦਿਨ ਰਾਤ ਕੰਮ ਕਰਨ ਦੀ ਅਪੀਲ ਕੀਤੀ।
ਪਿਛਲੀ ਖ਼ਬਰ ਵਿਧਾਇਕ ਧਾਲੀਵਾਲ ਦੀ ਡੋਰ-ਟੂ-ਡੋਰ ਮੁਹਿੰਮ ਨੂੰ ਤਲਵੰਡੀ ਨਾਹਰ ਵਿਚ ਮਿਲਿਆ ਭਰਵਾਂ ਹੁੰਗਾਰਾ ਅਗਲੀ ਖ਼ਬਰ ਪਿੰਡ ਰੂਪੋਵਾਲੀ ਬ੍ਰਾਹਮਣਾ ਦੀ ਜਵਾਲਾ ਜੀ ਏਕਤਾ ਨੌਜਵਾਨ ਕਲੱਬ ਵਲੋਂ 23ਵਾਂ ਸਲਾਨਾ ਜਾਗਰਣ ਕਰਵਾਇਆ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।