ਕਿਸਾਨ ਜਾਗਰੂਕਤਾ ਕੈਂਪ ਲਗਾਇਆ <br/>
ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਦੇ ਕਿ੍ਸ਼ੀ ਵਿਗਿਆਨ ਕੇਂਦਰ ਨਾਗਕਲਾਂ ਵਲੋਂ ਪਿੰਡ ਰਮਾਣਾ ਚੱਕ ਵਿਖੇ 'ਮਾਸਟੀਟਿਸ' ਅਤੇ 'ਰਿਪੀਟ ਬ੍ਰੀਡਿੰਗ' ਉੱਤੇ ਲਗਾਏ ਕਿਸਾਨ ਜਾਗਰੂਕਤਾ ਕੈਂਪ ਦੌਰਾਨ ਜਾਣਕਾਰੀ ਦਿੰਦੇ ਹੋਏ ਮਾਹਰ ਤੇ ਹਾਜ਼ਰੀਨ | ਤਸਵੀਰ : ਜਗਤਾਰ ਸਿੰਘ ਸਹਿਮੀ
<br/>
04-06-2026