ਯੱਗ 'ਚ ਆਹੂਤੀਆਂ ਪਾਉਣ ਨਾਲ ਸਾਰੇ ਕਸ਼ਟ ਦੂਰ ਹੋ ਜਾਂਦੇ ਹਨ-ਮਹੰਤ ਪ੍ਰਵੀਨ ਚÏਧਰੀ <br/>
ਸ਼ਹੀਦ ਕਰਤਾਰ ਸਿੰਘ ਸਰਾਭਾ ਰੋਡ ਸਥਿਤ ਸਿੰਗਲਾ ਐਨਕਲੇਵ 'ਚ ਮਾਂ ਬਗਲਾ ਮੁਖੀ ਧਾਮ ਵਿਖੇ ਸਰਵ ਕਸ਼ਟ ਨਿਵਾਰਨ ਯੱਗ 'ਚ ਆਹੂਤੀਆਂ ਪਾਉਂਦੇ ਹੋਏ ਮਹੰਤ ਪ੍ਰਵੀਨ ਚÏਧਰੀ ਅਤੇ ਸ਼ਰਧਾਲੂ | ਅਜੀਤ ਤਸਵੀਰ
<br/>
01-03-2026
261 ਘੰਟੇ ਚੱਲਣ ਵਾਲੇ ਅਖੰਡ ਮਹਾਂਯੱਗ ਦੀ ਪਹਿਲੀ ਮੀਟਿੰਗ ਅਤੇ ਸੇਵਾਦਾਰਾਂ ਦਾ ਸਨਮਾਨ ਅੱਜ 1 ਮਾਰਚ ਨੂੰ
ਮਾਂ ਬਗਲਾ ਮੁਖੀ ਧਾਮ ਦੇ ਮਹੰਤ ਪ੍ਰਵੀਨ ਚÏਧਰੀ ਦੀ ਅਗਵਾਈ ਹੇਠ ਸੰਪੰਨ ਹੋਏ 243 ਘੰਟੇ ਦੇ ਅਖੰਡ ਮਹਾਂਯੱਗ ਵਿਚ 24 ਘੰਟੇ ਸੇਵਾ ਕਰਨ ਵਾਲੇ ਸੇਵਾਦਾਰਾਂ ਨੂੰ ਅੱਜ ਐਤਵਾਰ, 1 ਮਾਰਚ ਨੂੰ ਸਨਮਾਨਿਤ ਕੀਤਾ ਜਾਵੇਗਾ¢ ਇਸ ਮੌਕੇ ਮਹੰਤ ਪ੍ਰਵੀਨ ਚÏਧਰੀ ਸੇਵਾਦਾਰਾਂ ਦਾ ਸਨਮਾਨ ਅਤੇ ਧੰਨਵਾਦ ਕਰਨਗੇ ¢ ਸੇਵਕ ਮਨਪ੍ਰੀਤ ਸਿੰਘ ਛੱਤਵਾਲ ਨੇ ਕਿਹਾ ਕਿ 261 ਘੰਟੇ ਦੇ ਅਖੰਡ ਮਹਾਂ ਯੱਗ ਲਈ ਪਹਿਲੀ ਮੀਟਿੰਗ ਤੋਂ ਤਿਆਰੀਆਂ ਸ਼ੁਰੂ ਹੋ ਜਾਣਗੀਆਂ¢