30-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 29-03-2026

ਸੀਨੀਅਰ ਡਿਪਟੀ ਮੇਅਰ ਰਾਕੇਸ਼ ਪਰਾਸ਼ਰ ਨੇ ਵਾਰਡ ਨੰਬਰ 90 'ਚ ਕੀਤਾ ਮੁਹੱਲਾ ਕਲੀਨਿਕ ਦਾ ਉਦਘਾਟਨ <br/>

ਅਜੀਤ ਡੈਸਕ 29-03-2026
ਲੁਧਿਆਣਾ, 28 ਮਾਰਚ (ਭੁਪਿੰਦਰ ਸਿੰਘ ਬੈਂਸ)-ਸੀਨੀਅਰ ਡਿਪਟੀ ਮੇਅਰ ਰਾਕੇਸ਼ ਪਰਾਸ਼ਰ ਵਲੋਂ ਵਾਰਡ ਨੰਬਰ 90 ਦੀ ਰਮਨ ਮਾਰਕੀਟ ਵਿਖੇ ਮੁਹੱਲਾ ਕਲੀਨਿਕ ਦਾ ਉਦਘਾਟਨ ਕੀਤਾ ਗਿਆ | ਇਸ ਮੌਕੇ ਕੌਂਸਲਰ ਅਮਨ ਬੱਗਾ, ਵਿਕਾਸ ਪਰਾਸ਼ਰ ਵੀ ਵਿਸ਼ੇਸ਼ ਤੌਰ 'ਤੇ ਮੌਜੂਦ ਸਨ | ਇਸ ਮੌਕੇ ਸੀਨੀਅਰ ਡਿਪਟੀ ਮੇਅਰ ਰਾਕੇਸ਼ ਪਰਾਸ਼ਰ ਨੇ ਕਿਹਾ ਕਿ ਜੋ ਸੂਬਾ ਸਰਕਾਰ ਵਲੋਂ ਸੂਬਾ ਵਾਸੀਆਂ ਨਾਲ ਵਾਅਦੇ ਕੀਤੇ ਗਏ ਸਨ, ਉਨ੍ਹਾਂ ਵਾਅਦਿਆਂ ਨੰੂ ਸੂਬਾ ਸਰਕਾਰ ਵਲੋਂ ਪੂਰਾ ਕੀਤਾ ਜਾ ਰਿਹਾ ਹੈ ਤੇ ਸੂਬੇ ਨੰੂ ਵਿਕਾਸ ਦੀ ਲੀਹਾਂ 'ਤੇ ਤੋਰੀਆ ਜਾ ਰਿਹਾ ਹੈ | ਇਸ ਮੌਕੇ ਦੀਪਕ ਸ਼ਰਮਾ, ਵਿਕਰਮ ਕੁਮਾਰ, ਕੁਲਦੀਪ ਸਿੰਘ, ਸੋਨੰੂ ਵਰਮਾ, ਸ਼ਮੀ ਧੀਮਾਨ, ਭੀਮਸੈਣ, ਨਵੀਨ, ਪ੍ਰਭਾਕਰ, ਅਸ਼ਵਨੀ ਕਨੌਜਿਆ, ਬੋਬੀ ਭੰਡਾਰੀ, ਗੋਰੀ ਕੁਮਾਰ ਤੇ ਗਿਤੇਸ਼ ਵੋਹਰਾ ਵੀ ਮੌਜੂਦ ਸਨ |

ਪਿਛਲੀ ਖ਼ਬਰ 1830 'ਚ ਸ਼ੁਰੂ ਹੋਇਆ ਅੰਮਿ੍ਤਸਰ ਵਿਚ ਚਾਹ ਪੱਤੀ ਦਾ ਕਾਰੋਬਾਰ ਅਗਲੀ ਖ਼ਬਰ ਹਲਕਾ ਕੇਂਦਰੀ ਵਿਚ ਭਾਜਪਾ ਨੂੰ ਵੱਡਾ ਝਟਕਾ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।