26-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 01-05-2026

ਬਿਜਲੀ ਕੱਟਾਂ ਦੇ ਵਿਰੋਧ ਵਿਚ ਸਿੰਮਕ ਦੀ ਅਗਵਾਈ ਹੇਠ ਹਲਕਾ ਗਿੱਲ ਦੇ ਅਕਾਲੀ ਵਰਕਰਾਂ ਨੇ ਸਬ ਡਵੀਜ਼ਨ ਲਲਤੋਂ ਕਲਾਂ ਵਿਖੇ ਦਿੱਤਾ ਰੋਸ ਧਰਨਾ <br/>

ਅਜੀਤ ਡੈਸਕ 01-05-2026
ਫੁੱਲਾਂਵਾਲ, 30 ਅਪ੍ਰੈਲ (ਮਨਜੀਤ ਸਿੰਘ ਦੁੱਗਰੀ)-ਪੰਜਾਬ ਵਿਚ ਲੱਗ ਰਹੇ ਬਿਜਲੀ ਦੇ ਲੰਬੇ ਕੱਟਾਂ ਦੇ ਵਿਰੋਧ ਵਿਚ ਸ਼੍ਰੋਮਣੀ ਅਕਾਲੀ ਦਲ ਬਾਦਲ ਵਲੋਂ ਦਿੱਤੇ ਸੱਦੇ 'ਤੇ ਅੱਜ ਹਲਕਾ ਗਿੱਲ ਦੇ ਇੰਚਾਰਜ ਹਰਪ੍ਰੀਤ ਸਿੰਘ ਸਿੰਮਕ ਸਾਬਕਾ ਜੱਜ ਦੀ ਅਗਵਾਈ ਹੇਠ ਸ਼੍ਰੋਮਣੀ ਅਕਾਲੀ ਦਲ ਦੇ ਵਰਕਰਾਂ ਨੇ ਵੱਡੀ ਗਿਣਤੀ ਵਿਚ ਸ਼ਹੀਦ ਕਰਤਾਰ ਸਿੰਘ ਸਰਾਭਾ ਮਾਰਗ ਸਥਿਤ ਲਲਤੋਂ ਕਲਾਂ ਸਥਿਤ ਪੰਜਾਬ ਰਾਜ ਪਾਵਰ ਕਾਰਪੋਰੇਸ਼ਨ ਲਿਮਟਿਡ ਸਬ ਡਿਵੀਜ਼ਨ ਵਿਖੇ ਵਿਰੋਧ ਪ੍ਰਦਰਸ਼ਨ ਕਰਦਿਆਂ ਰੋਸ ਧਰਨਾ ਦਿੱਤਾ, ਜਿਸ ਨੂੰ ਸੰਬੋਧਨ ਕਰਦਿਆਂ ਵੱਖ ਵੱਖ ਬੁਲਾਰਿਆਂ ਨੇ ਕਿਹਾ ਕਿ ਸੂਬਾ ਸਰਕਾਰ ਹਰ ਫਰੰਟ 'ਤੇ ਫ਼ੇਲ੍ਹ ਸਾਬਤ ਹੋਈ ਹੈ, ਬਿਜਲੀ ਦੇ ਅਣਐਲਾਣੇ ਕੱਟਾਂ ਤੋਂ ਲੋਕ ਪ੍ਰੇਸ਼ਾਨ ਹਨ | ਇਸ ਰੋਸ ਧਰਨੇ ਵਿਚ ਸੀਨੀਅਰ ਮੀਤ ਪ੍ਰਧਾਨ ਪ੍ਰੇਮ ਸਿੰਘ ਹਰਨਾਮਪੁਰਾ, ਜਥੇਦਾਰ ਕਰਮਜੀਤ ਸਿੰਘ ਮਲਕਪੁਰ, ਜਥੇਦਾਰ ਰਘਬੀਰ ਸਿੰਘ ਥਰੀਕੇ, ਹਰਸਿਮਰਨ ਸਿੰਘ ਬਸੰਤ ਸਿਟੀ, ਨਗਿੰਦਰ ਸਿੰਘ ਬਿੱਟੂ ਆਲਮਗੀਰ, ਇਕਬਾਲ ਸਿੰਘ ਮੱਝ ਫੰਗੂਵਾਲ, ਆਦਰਸ਼ਪਾਲ ਸਿੰਘ ਬਿੰਨੀ, ਗੁਰਜੀਤ ਸਿੰਘ ਲਹਿਰਾ, ਸੁਖਦਰਸ਼ਨ ਸਿੰਘ ਪੋਹੀੜ, ਹਰਦੀਪ ਸਿੰਘ ਮਨਸੂਰਾ (ਸਾਰੇ ਸਰਕਲ ਜਥੇਦਾਰ) ਜਥੇਦਾਰ ਚਰਨ ਸਿੰਘ ਆਲਮਗੀਰ ਐਸ.ਜੀ.ਪੀ.ਸੀ., ਕੌਂਸਲਰ ਰਖਵਿੰਦਰ ਸਿੰਘ ਗਾਬੜੀਆ, ਯੂਥ ਅਕਾਲੀ ਦਲ ਸਰਕਲ ਪ੍ਰਧਾਨ ਹਰਸ਼ਵੀਰ ਸਿੰਘ ਝੰਮਟ, ਬੀਬੀ ਕਿਰਨਜੀਤ ਕੌਰ ਕਾਦੀਆਂ, ਬੀਬੀ ਗੁਰਦੀਪ ਕੌਰ ਜੱਸੋਵਾਲ, ਬਿਕਰਮਜੀਤ ਸਿੰਘ ਸੋਹਲ, ਬਿੱਟੂ ਮਾਣਕਵਾਲ, ਸਾਬਕਾ ਚਰਨਜੀਤ ਕਾਲਾ ਦਾਦ, ਜਸਵੰਤ ਸਿੰਘ ਹਰਨਾਮਪੁਰਾ, ਸੋਨੀ ਪੰਡਿਤ ਥਰੀਕੇ, ਸਾਬਕਾ ਸਰਪੰਚ ਨਰਾਇਣ ਸਿੰਘ ਦੋਲੋਂ, ਪ੍ਰਧਾਨ ਮਾਨ ਸਿੰਘ ਫੁੱਲਾਂਵਾਲ, ਤਰਨਜੀਤ ਸਿੰਘ ਸਿੱਧੂ ਫੁੱਲਾਂਵਾਲ, ਜਸਵਿੰਦਰ ਸਿੰਘ ਜੱਸੀ ਫੁੱਲਾਂਵਾਲ, ਰਜੀਵ ਸ਼ਰਮਾ ਸਤਜੋਤ ਨਗਰ, ਸਾਬਕਾ ਸਰਪੰਚ ਸੁਖਦਰਸ਼ਨ ਸਿੰਘ ਹੈਪੀ, ਜਸਕਰਨ ਸਿੰਘ ਗਰੇਵਾਲ ਥਰੀਕੇ, ਸਤਨਾਮ ਸਿੰਘ ਹਿੰਮਤ ਸਿੰਘ ਨਗਰ, ਮਾਸਟਰ ਸੁਖਦੇਵ ਸਿੰਘ ਝਾਂਡੇ, ਅਵਤਾਰ ਸਿੰਘ ਇਆਲੀ ਕਲਾਂ ਅੰਮਿ੍ਤ ਪਾਲ ਸਿੰਘ ਹਿਮਾਯੂਪੁਰਾ ਚੰਨਪ੍ਰੀਤ ਸਿੰਘ ਸਰੀਂਹ, ਹੈਰੀ ਸਰੀਂਹ, ਸਤਬੀਰ ਸਿੰਘ ਥਰੀਕੇ, ਹਰਪ੍ਰੀਤ ਸਿੰਘ ਥਰੀਕੇ, ਸਵਰਨ ਸਿੰਘ ਥਰੀਕੇ, ਲਖਬੀਰ ਸਿੰਘ ਥਰੀਕੇ, ਅਕਬਰ ਖਾਨ ਦਲੇਅ, ਗੁਰਮੁਖ ਸਿੰਘ, ਪ੍ਰੀਤਕਮਲ ਸਰੀਂਹ, ਹਰਪਾਲ ਸਰੀਂਹ, ਗੁਰਦੀਪ ਸਰੀਂਹ, ਮਨਦੀਪ ਸਰੀਂਹ, ਪਬਲਦੀਪ ਸਿੰਘ, ਸੁਖਪ੍ਰੀਤ ਸਿੰਘ, ਜੁਗਰਾਜ ਥਰੀਕੇ, ਬਲਜੀਤ ਲਹਿਰਾ, ਅੰਮਿ੍ਤਪਾਲ ਮਲਕਪੁਰ, ਗੋਲਡੀ ਮਲਕਪੁਰ, ਰੋਕ ਮਲਕਪੁਰ, ਗੈਰੀ ਹੰਬੜਾਂ, ਦਰਸ਼ਨ ਸਿੰਘ ਮਲਕਪੁਰ, ਕੁਲਦੀਪ ਧੂਰਕੋਟ, ਜਸਵਿੰਦਰ ਮਲਕਪੁਰ, ਸੁਖਚੈਨ ਸਿੰਘ, ਰਸ਼ਪਾਲ ਸਿੰਘ ਮੱਝ ਫੰਗੂਵਾਲ, ਮਦਨ ਲਾਲ ਮੱਝ ਫਗੂਵਾਲ, ਨਰਿੰਦਰ ਸਿੰਘ ਮੱਝ ਫੰਗੂਵਾਲ, ਇਕਬਾਲ ਸਿੰਘ, ਕੈਪਟਨ ਅਜੈਬ ਸਿੰਘ, ਪ੍ਰਧਾਨ ਬੂਟਾ ਸਿੰਘ ਖਾਨਪੁਰ, ਗੁਰਚੇਤ ਸਿੰਘ ਗੀਬਾ ਮਾਣਕਵਾਲ, ਰਾਜੂ ਬਦੇਸ਼ਾਂ ਸਰੀਂਹ, ਸਰਪੰਚ ਪ੍ਰਗਟ ਸ਼ਰੀਂਹ, ਪ੍ਰਦੀਪ ਮੁੰਡੀ ਜੱਸੋਵਾਲ, ਕਨਈਆ ਜੀ ਲਹਿਰਾ, ਹਰਬੰਸ ਸਿੰਘ ਗੋਪਾਲਪੁਰ, ਗੁਰਵਿੰਦਰ ਗੁਰੀ ਕੈਂਡ, ਗੁਰਪ੍ਰੀਤ ਕੋਕਰੀ, ਸਾਬਕਾ ਚੇਅਰਮੈਨ ਪਰਮਿੰਦਰ ਸਿੰਘ ਰੰਗੀਆ, ਸਤਨਾਮ ਸਿੰਘ ਜੱਸੋਵਾਲ, ਸੁਰਜੀਤ ਸਿੰਘ ਤਨਰੇਜਾ, ਸਜਿੰਦਰ ਸਿੰਘ ਢੋਡੇ, ਜਗ ਸਿੰਘ ਜੰਟਾ, ਧਰਮ ਸਿੰਘ ਚਾਹੜ, ਸੁਖਬੀਰ ਸਿੰਘ ਲਹਿਰਾ, ਕੁਲਦੀਪ ਸਿੰਘ ਲਹਿਰਾ ਆਦਿ ਹਾਜ਼ਰ ਸਨ |

ਪਿਛਲੀ ਖ਼ਬਰ ਕੈਬਨਿਟ ਮੰਤਰੀ ਮੁੰਡੀਆਂ ਨੇ ਖਾਸੀ ਕਲਾਂ ਹਾਈ ਸਕੂਲ ਦੇ ਨਵੇਂ ਬਣੇ ਕਮਰਿਆਂ ਦਾ ਕੀਤਾ ਉਦਘਾਟਨ <br/> ਅਗਲੀ ਖ਼ਬਰ ਮਹਾਂਨਗਰ ਦੇ ਪੁਰਾਣੇ ਜੀ.ਟੀ. ਰੋਡ ਦੇ ਪਾਰਕਾਂ 'ਚ ਲੱਗੇ ਕੂੜੇ ਦੇ ਢੇਰ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।