ਐੱਸ.ਐੱਚ.ਓ. ਕਾਹਲੋਂ ਵੱਲੋਂ 15 ਅਗਸਤ ਦੇ ਮੱਦੇਨਜ਼ਰ ਹੰਬੜਾਂ ਇਲਾਕੇ ’ਚ ਸੁਰੱਖਿਆ ਪ੍ਰਬੰਧਾਂ ਦਾ ਜਾਇਜ਼ਾ
ਹੰਬੜਾਂ, 12 ਅਗਸਤ (ਮੇਜਰ ਹੰਬੜਾਂ)-ਪੁਲਿਸ ਕਮਿਸ਼ਨਰੇਟ ਲੁਧਿਆਣਾ ਅਧੀਨ ਪੈਂਦੇ ਪੁਲਿਸ ਥਾਣਾ ਲਾਡੋਵਾਲ ਦੇ ਐੱਸ. ਐੱਚ.
ਕਸਬਾ ਹੰਬੜਾਂ ਦੇ ਮੁੱਖ ਚੌਂਕ ਵਿਖੇ 15 ਅਗਸਤ ਨੂੰ ਲੈ ਕੇ ਐੱਸ.ਐੱਚ.ਓ. ਸੁਖਵਿੰਦਰ ਸਿੰਘ ਕਾਹਲੋਂ, ਚੌਂਕੀ ਇੰਚਾਰਜ ਪ੍ਰਿਤਪਾਲ ਸਿੰਘ ਦੀ ਪੁਲਿਸ ਪਾਰਟੀ ਵਾਹਨਾਂ ਦੀ ਚੈਕਿੰਗ ਕਰਨ ਸਮੇਂ। ਤਸਵੀਰ: ਮੇਜਰ ਹੰਬੜਾਂ
13-08-2026