ਵਿਕਾਸ ਬਰਾਲਾ ਦੀ ਅਰਜ਼ੀ ਜ਼ਿਲ੍ਹਾ ਅਦਾਲਤ ਨੇ ਕੀਤੀ ਰੱਦ
ਅਜੀਤ ਡੈਸਕ
14-02-2026
ਇੱਕ ਟਾਟਾ ਸਫਾਰੀ ਕਾਰ ਉਸ ਦਾ ਪਿੱਛਾ ਕਰ ਰਹੀ ਸੀ | ਜਦੋਂ ਉਸਨੇ ਆਪਣਾ ਰਸਤਾ ਬਦਲਣ ਦੀ ਕੋਸ਼ਿਸ਼ ਕੀਤੀ ਤਾਂ ਦੋਸ਼ੀ ਨੇ ਉਸਦਾ ਰਸਤਾ ਰੋਕ ਲਿਆ | ਔਰਤ ਨੇ ਕਿਹਾ ਕਿ ਉਸਨੇ ਗੱਡੀ ਭਜਾ ਕੇ ਆਪਣੀ ਜਾਨ ਬਚਾਈ ਅਤੇ 100 ਨੰਬਰ ਤੇ ਫੋਨ ਕਰਕੇ ਪੁਲਿਸ ਨੂੰ ਜਾਣਕਾਰੀ ਦਿੱਤੀ | ਪੁਲਿਸ ਨੇ ਅਗਲੇ ਦਿਨ ਥਾਣੇ ਵਿਚੋਂ ਹੀ ਜ਼ਮਾਨਤ ਦੇ ਦਿੱਤੀ | ਮਾਮਲਾ ਵਧਣ ਤੋਂ ਬਾਅਦ ਦੋਸ਼ੀਆਂ ਨੂੰ ਫਿਰ ਅਦਾਲਤ ਵਿਚ ਲੈ ਕੇ ਆਉਣਾ ਪਿਆ ਸੀ |