21-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 29-04-2026

ਦਿਵਿਆ ਪਬਲਿਕ ਸਕੂਲ ਨੇ ਵਿਦਿਆਰਥੀਆਂ ਦਾ ਕੀਤਾ ਸਨਮਾਨ <br/>

ਦਿਵਿਆ ਪਬਲਿਕ ਸਕੂਲ ਸੈਕਟਰ 44 ਚੰਡੀਗੜ੍ਹ• ਵਿਚ ਕਰਵਾਏ ਵਿਦਿਆਰਥੀਆਂ ਦੇ ਸਨਮਾਨ ਸਮਾਰੋਹ ਦੀ ਤਸਵੀਰ | ਤਸਵੀਰ : ਗੁਰਿੰਦਰ ਸਿੰਘ <br/> 29-04-2026
ਚੰਡੀਗੜ੍ਹ, 28 ਅਪ੍ਰੈਲ (ਸੁਖਵਿੰਦਰ ਸਿੰਘ ਸ਼ਾਨ) - ਦਿਵਿਆ ਪਬਲਿਕ ਸਕੂਲ ਸੈਕਟਰ 44 ਡੀ ਚੰਡੀਗੜ• ਵਿਖੇ ਵਿਦਿਆਰਥੀਆਂ ਦਾ ਸਨਮਾਨ ਸਮਾਰੋਹ ਕੀਤਾ ਗਿਆ | ਸਮਾਰੋਹ ਦੌਰਾਨ ਨਤੀਜਿਆਂ, ਖੇਡਾਂ ਅਤੇ ਸਮਾਜਿਕ ਸੇਵਾ ਵਿਚ ਸਕੂਲ ਦਾ ਨਾਂਅ ਰੌਸ਼ਨ ਕਰਨ ਵਾਲੇ ਵਿਦਿਆਰਥੀਆਂ ਨੂੰ ਸਨਮਾਨ ਦੇ ਕੇ ਨਿਵਾਜਿਆ ਗਿਆ | ਸਮਾਰੋਹ ਦਾ ਸੰਚਾਲਨ ਸੰਸਥਾਪਕ ਪਿ੍ੰਸੀਪਲ ਰਤਨ ਸਿੰਘ ਨੇ ਕੀਤਾ | ਇਸ ਦੌਰਾਨ 10ਵੀਂ ਜਮਾਤ ਦੇ ਰਮਨ ਪਾਠਕ ਨੂੰ ਹੈਡ ਬੁਆਏ ਅਤੇ ਅਨਵੀ ਚੌਧਰੀ ਨੂੰ ੇ ਹੈੱਡ ਗਰਲ ਚੁਣਿਆ ਗਿਆ , ਜਦੋਂ 5ਵੀਂ ਜਮਾਤ ਦੇ ਸਾਤਵਿਕ ਕੁਮਾਰ ਅਤੇ ਸੰਜਨਾ ਸਾਹ ਨੂੰ ਕ੍ਰਮਵਾਰ ਜੂਨੀਅਰ ਹੈੱਡ ਬੁਆਏ ਅਤੇ ਜੂਨੀਅਰ ਹੈੱਡ ਗਰਲ ਐਲਾਨਿਆ ਗਿਆ | ਅੰਤ ਵਿਚ ਸਕੁਲ ਦੇ ਪਿ੍ੰਸੀਪਲ ਰਾਜੇਸ਼ ਕਮਲ ਨੇ ਸਨਮਾਨ ਹਾਸਲ ਕਰਨ ਵਾਲੇ ਸਾਰੇ ਵਿਦਿਅਰਥੀਆਂ ਨੂੰ ਵਧਾਈ ਦਿੱਤੀ ਅਤੇ ਉਨ•ਾਂ ਨੂੰ ਲੀਡਰਸ਼ਿਪ, ਏਕਤਾ, ਅਨੁਸ਼ਾਸਨ ਅਤੇ ਨੈਤਿਕਤਾ ਵਿਚ ਨਿਰਪੱਖ ਅਤੇ ਇਮਾਨਦਾਰ ਰਹਿਣ ਲਈ ਪ੍ਰੇਰਿਆ | ਸਮਾਗਮ ਰਾਸ਼ਟਰੀ ਗੀਤ ਨਾਲ ਸਮਾਪਤ ਹੋਇਆ |

ਪਿਛਲੀ ਖ਼ਬਰ ਸਕੂਲਾਂ ਨੂੰ ਆਰਥਿਕ ਤੌਰ 'ਤੇ ਕਮਜ਼ੋਰ ਵਿਦਿਆਰਥੀਆਂ ਲਈ 15 ਫੀਸਦੀ ਮੁਫ਼ਤ ਸੀਟਾਂ ਦੇਣ ਦੇ ਆਦੇਸ਼ <br/> ਅਗਲੀ ਖ਼ਬਰ ਪੰਜਾਬ ਯੂਨੀਵਰਸਿਟੀ ਦੇ 5 ਸਾਲਾ ਲਾਅ ਪ੍ਰਵੇਸ਼ ਪ੍ਰੀਖਿਆ ਕੋਰਸ 'ਚ ਗ਼ਲਤੀਆਂ ਸੰਬੰਧੀ ਗ੍ਰੇਸ ਨੰਬਰ ਦੇਣ ਦੀ ਕੀਤੀ ਮੰਗ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।