ਸਵੇਰੇ ਅਕਾਲੀ ਦਲ 'ਚ ਸ਼ਾਮਿਲ ਹੋਏ ਐਡਵੋਕੇਟ ਜੁਝਾਰ ਸਿੰਘ ਦੀ ਸ਼ਾਮ ਵੇਲੇ ਕਾਂਗਰਸ 'ਚ ਘਰ ਵਾਪਸੀ
ਸ਼ਾਮ ਵੇਲੇ ਹਲਕਾ ਇੰਚਾਰਜ ਦੀਪਇੰਦਰ ਸਿੰਘ ਢਿੱਲੋਂ ਐਡਵੋਕੇਟ ਜੁਝਾਰ ਸਿੰਘ ਨੂੰ ਮੁੜ ਕਾਂਗਰਸ ਪਾਰਟੀ 'ਚ ਸ਼ਾਮਿਲ ਕਰਦੇ ਹੋਏ | ਤਸਵੀਰ : ਗੁਰਮੀਤ ਸਿੰਘ
<br/>
20-05-2026