‘ ਸਟਾਰਡਮ ਆਈਕਨਜ਼-2026 ਸੀਜ਼ਨ-2’ ਵਿਚ ਕਲਾਕਾਰਾਂ ਨੇ ਦਿਖਾਈ ਆਪਣੀ ਪ੍ਰਤਿਭਾ
ਜ਼ੀਰਕਪੁਰ, 2 ਨਵੰਬਰ (ਮਨਿੰਦਰ ਸਿੰਘ)-ਡਾਂਸ, ਮਾਡਲਿੰਗ ਤੇ ਮਨੋਰੰਜਨ ਦੇ ਖੇਤਰ ਵਿਚ ਨਵੀਆਂ ਪ੍ਰਤਿਭਾਵਾਂ ਨੂੰ ਮੰਚ ਪ੍ਰਦਾਨ ਕਰਨ ਲਈ ਈਸ਼ੂ ਗੰਭੀਰ ਐਂਟਰਟੇਨਮੈਂਟ ਵਲੋਂ ‘ਸਟਾਰਡਮ ਆਈਕਨਜ਼-2026 ਸੀਜ਼ਨ-2’ ਦਾ ਪ੍ਰੋਗਰਾਮ ਔਰਬਿਟ ਸਿਗਨੇਚਰ ਵਾਕ, ਵੀ. ਆਈ.
ਜੇਤੂ ਵਿਦਿਆਰਥੀਆਂ ਨਾਲ ਪ੍ਰੋਗਰਾਮ ਦੇ ਪ੍ਰਬੰਧਕ। ਤਸਵੀਰ : ਮਨਿੰਦਰ ਸਿੰਘ
03-11-2026