ਸ੍ਰੀ ਬ੍ਰਹਮ ਸਰੂਪ ਧਾਮ ਵਿਖੇ ਤਿੰਨ ਰੋਜ਼ਾ ਸੰਤ ਸਮਾਗਮ ਸ਼ਰਧਾਪੂਰਵਕ ਸ਼ੁਰੂ ਵਿਸ਼ਾਲ ਖ਼ੂਨਦਾਨ ਤੇ ਮੈਗਾ ਮੈਡੀਕਲ ਕੈਂਪ ਅੱਜ <br/>
ਬ੍ਰਹਮ ਸਰੂਪ ਧਾਮ ਵਿਖੇ ਮਹੰਤ ਦਯਾ ਸਾਗਰ ਪਹਿਲੇ ਦਿਨ ਅਖੰਡ ਪਾਠ ਦਾ ਪ੍ਰਕਾਸ਼ ਕਰਦੇ ਹੋਏ, ਉਨ੍ਹਾਂ ਨਾਲ ਵੇਦਾਂਤ ਅਚਾਰੀਆ ਸਵਾਮੀ ਚੇਤਨਾ ਨੰਦ ਭੂਰੀਵਾਲੇ, ਨਾਲ ਸੰਤ ਮਹਾਂਪੁਰਸ਼ ਅਤੇ ਹਾਜ਼ਰ ਸੰਗਤਾਂ ਤੇ ਰਾਜਨੀਤਿਕ ਆਗੂ | ਤਸਵੀਰਾਂ: ਵਿੰਦਰਪਾਲ ਝਾਂਡੀਆਂ |
<br/>
30-04-2026