12-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 30-04-2026

ਖ਼ਾਲਸਾ ਸਕੂਲ ਵਿਖੇ ਇੰਟਰ ਹਾਊਸ ਪੰਜਾਬੀ ਮੇਲਾ ਕਰਵਾਇਆ <br/>

ਵਿੱਦਿਅਕ ਮੁਕਾਬਲਿਆਂ ਦੇ ਜੇਤੂ ਵਿਦਿਆਰਥੀ ਪਿੰ੍ਰਸੀਪਲ ਅਤੇ ਸਟਾਫ਼ ਨਾਲ | <br/> 30-04-2026
ਰੂਪਲਗਰ 29 ਅਪ੍ਰੈਲ (ਯਸ਼ਵੰਤ ਬੱਸੀ)-ਖ਼ਾਲਸਾ ਸੀਨੀਅਰ ਸੈਕੰਡਰੀ ਸਕੂਲ ਰੂਪਨਗਰ ਵਿਖੇ ਇੰਟਰ ਹਾਊਸ ਪੰਜਾਬੀ ਮੇਲਾ ਕਰਵਾਇਆ ਗਿਆ | ਜਿਸ ਵਿਚ ਤੀਸਰੀ ਤੋਂ ਬਾਰ੍ਹਵੀਂ ਜਮਾਤ ਤੱਕ ਦੇ ਵਿਦਿਆਰਥੀਆਂ ਨੇ ਹਿੱਸਾ ਲਿਆ | ਵਿਦਿਆਰਥੀਆਂ ਨੇ ਵੱਖ-ਵੱਖ ਮਾਡਲ ਅਤੇ ਚਾਰਟ ਪ੍ਰਦਰਸ਼ਿਤ ਕੀਤੇ | ਇਨ੍ਹਾਂ ਵਿੱਦਿਅਕ ਮੁਕਬਲੀਆ ਵਿਚ ਤੀਜੀ ਜਮਾਤ ਵਿਚੋਂ ਪਿ੍ੰਜਨ ਤੇ ਵੰਸ਼ਿਕਾ ਨੇ ਪਹਿਲਾ , ਹਰਮੀਤ ਕੌਰ ਤੇ ਅਵਨੀਤ ਕੌਰ ਨੇ ਦੂਜਾ ਸਥਾਨ, ਚੌਥੀ ਜਮਾਤ ਵਿਚੋਂ ਗੁਲਾਲ ਤੇ ਜਸਨੀਤ ਕੌਰ ਨੇ ਪਹਿਲਾ, ਸਿਫਰਾ ਤੇ ਗੁਰਮੰਨਤਜੋਤ ਨੇ ਦੂਜਾ, ਪੰਜਵੀਂ ਜਮਾਤ ਵਿਚੋਂ ਨੀਰਾ ਤੇ ਹਰਸਿਮਰਨ ਕੌਰ ਨੇ ਪਹਿਲਾ, ਹਰਕੀਰਤ ਕੌਰ ਤੇ ਮਨਕੀਰਤ ਕੌਰ ਨੇ ਦੂਜਾ, ਛੇਵੀਂ ਜਮਾਤ ਵਿਚੋਂ ਭਾਵਨਾ ਤੇ ਗੁਰਸੀਰਤ ਨੇ ਪਹਿਲਾ, ਪਰਮਵੀਰ ਤੇ ਹਰਜੋਤ ਨੇ ਦੂਜਾ, ਸੱਤਵੀਂ ਜਮਾਤ ਵਿਚੋਂ ਜਸਮੀਨ ਕੌਰ ਤੇ ਅਨੰਨਿਆ ਨੇ ਪਹਿਲਾ, ਮਨਤਸਾ ਤੇ ਤਰਨਪ੍ਰੀਤ ਕੌਰ ਨੇ ਦੂਜਾ, ਅੱਠਵੀਂ ਜਮਾਤ ਵਿਚੋਂ ਮੰਨਤ ਤੇ ਪਰਵਿੰਦਰ ਨੇ ਪਹਿਲਾ, ਤਨਵੀਰ ਕੌਰ ਅਨਮੋਲ ਪ੍ਰੀਤ ਨੇ ਦੂਜਾ, ਨੌਵੀਂ ਜਮਾਤ ਵਿਚ ਸਹਿਜਪ੍ਰੀਤ ਸਿੰਘ ਤੇ ਮਰਿਦੁਲ ਕੁਮਾਰ ਨੇ ਪਹਿਲਾ, ਲਵਲੀਨ ਕੌਰ ਤੇ ਸੋਨਾਕਸ਼ੀ ਨੇ ਦੂਜਾ, ਦਸਵੀਂ ਜਮਾਤ ਵਿਚ ਬਲਜਿੰਦਰ ਕੌਰ ਤੇ ਪਰਵੀਨ ਕੌਰ ਨੇ ਪਹਿਲਾ, ਹਰਸਿਮਰਨ ਕੌਰ ਤੇ ਸੰਜਨਾ ਨੇ ਦੂਜਾ, ਗਿਆਰ੍ਹਵੀਂ ਜਮਾਤ ਆਰਟਸ ਵਿੰਗ ਅਸ਼ਮੀਤ ਸਿੰਘ ਤੇ ਅੰਜਲੀ ਨੇ ਪਹਿਲਾ, ਬਰਨੀਤ ਕੌਰ ਤੇ ਸ਼ਗਨਪ੍ਰੀਤ ਕੌਰ ਨੇ ਦੂਜਾ, ਬਾਰ੍ਹਵੀਂ ਜਮਾਤ ਵਿਚੋਂ ਹਰਲੀਨ ਕੌਰ ਤੇ ਕੋਮਲ ਪ੍ਰੀਤ ਕੌਰ ਨੇ ਪਹਿਲਾ, ਸਿਮਰਨ ਕੌਰ ਤੇ ਸੁਮਨਪ੍ਰੀਤ ਕੌਰ ਨੇ ਦੂਜਾ, ਗਿਆਰ੍ਹਵੀਂ ਸਾਇੰਸ ਤੇ ਕਮਰਸ ਵਿੰਗ ਵਿਚ ਮਨਪ੍ਰੀਤ ਕੌਰ ਤੇ ਜੋਬਨਪ੍ਰੀਤ ਕੌਰ ਨੇ ਪਹਿਲਾ, ਰਵਜੋਤ ਕੌਰ ਤੇ ਚਾਹਤ ਵਰਮਾ ਨੇ ਦੂਜਾ ਅਤੇ ਬਾਰ੍ਹਵੀਂ ਜਮਾਤ ਸਾਇੰਸ ਤੇ ਕਮਰਸ ਵਿੰਗ ਵਿਚ ਤਨੂੰ ਤੇ ਖ਼ੁਸ਼ੀ ਨੇ ਪਹਿਲਾਂ, ਰਾਜ ਗੁਪਤਾ ਤੇ ਜਸਲੀਨ ਕੌਰ ਨੇ ਦੂਜਾ ਸਥਾਨ ਹਾਸਿਲ ਕੀਤਾ | ਇਹਨਾਂ ਮੁਕਾਬਲਿਆਂ ਵਿਚ ਸਾਹਿਬਜ਼ਾਦਾ ਅਜੀਤ ਸਿੰਘ ਹਾਊਸ ਨੇ ਪਹਿਲਾ ਸਥਾਨ , ਸਾਹਿਬਜ਼ਾਦਾ ਜ਼ੋਰਾਵਰ ਸਿੰਘ ਹਾਊਸ ਨੇ ਦੂਜਾ ਸਥਾਨ ਅਤੇ ਸਾਹਿਬਜ਼ਾਦਾ ਜੁਝਾਰ ਸਿੰਘ ਹਾਊਸ ਨੇ ਤੀਜਾ ਸਥਾਨ ਹਾਸਿਲ ਕੀਤਾ | ਇਨ੍ਹਾਂ ਮੁਕਾਬਲਿਆਂ ਦੀ ਜੱਜਮੈਂਟ ਸ੍ਰੀਮਤੀ ਅਮਰਜੀਤ ਕੌਰ ਅਤੇ ਬਲਵਿੰਦਰ ਸਿੰਘ ਆਧਾਰਿਤ ਟੀਮ ਵਲੋਂ ਕੀਤੀ ਗਈ | ਅੰਬਾਲਾ ਬੋਰਡ ਆਫ਼ ਐਜੂਕੇਸ਼ਨ ਦੇ ਮੈਨੇਜਰ ਹਰਬੰਸ ਸਿੰਘ ਕੰਧੋਲਾ ਨੇ ਜੇਤੂ ਵਿਦਿਆਰਥੀਆਂ ਨੂੰ ਵਧਾਈ ਦਿੱਤੀ ਅਤੇ ਪਿ੍ੰਸੀਪਲ ਕੁਲਵਿੰਦਰ ਸਿੰਘ ਮਾਹਲ ਨੇ ਜੇਤੂਆਂ ਨੂੰ ਸਨਮਾਨਿਤ ਕੀਤਾ | ਇਸ ਮੌਕੇ ਸੀ੍ਰਮਤੀ ਹਰਜੀਤ ਕੌਰ, ਨਵਤੇਜ ਸਿੰਘ, ਸ੍ਰੀਮਤੀ ਰਾਜਦੀਪ ਕੌਰ, ਸ੍ਰੀਮਤੀ ਸਤਵਿੰਦਰ ਕਾਂਤਾ, ਸ੍ਰੀਮਤੀ ਸੁਖਜੀਤ ਕੌਰ, ਸ੍ਰੀਮਤੀ ਅਮਨਪ੍ਰੀਤ ਕੌਰ ਸਮੂਹ ਸਟਾਫ਼ ਅਤੇ ਵਿਦਿਆਰਥੀਆਂ ਹਾਜ਼ਰ ਸਨ |

ਪਿਛਲੀ ਖ਼ਬਰ ਆਰ.ਬੀ.ਯੂ. ਅਲਫ਼ਾ ਸਕੂਲ 'ਚ ਲੈਕਚਰ ਕਰਵਾਇਆ ਨੈਕਸਟ ਆਈ.ਏ.ਐਸ. ਨਾਲ ਐਮ.ਓ.ਯੂ. ਸਾਈਨ <br/> ਅਗਲੀ ਖ਼ਬਰ ਬਲਾਕ ਪ੍ਰਧਾਨ ਸਵਰਨਜੀਤ ਸਿੰਘ ਬੋਬੀ ਨੂੰ ਸਦਮਾ- ਭੈਣ ਦਾ ਦਿਹਾਂਤ ਵੱਖ-ਵੱਖ ਰਾਜਨੀਤਿਕ ਤੇ ਧਾਰਮਿਕ ਆਗੂਆਂ ਵਲੋਂ ਪਰਿਵਾ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।