25-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 25-08-2026

ਐਡਵੋਕੇਟ ਨਿਪੁੰਨ ਸੋਨੀ ਬਣੇ ਜ਼ਿਲ੍ਹਾ ਭਾਜਪਾ ਦੇ ਜਨਰਲ ਸਕੱਤਰ ਭਾਜਪਾ ਦੀ ਤਰੱਕੀ ਲਈ ਦਿਨ ਰਾਤ ਜੂਝਾਂਗਾ-ਐਡਵੋਕੇਟ ਸੋਨੀ

ਨੂਰਪੁਰ ਬੇਦੀ, 24 ਅਗਸਤ (ਵਿੰਦਰਪਾਲ ਝਾਂਡੀਆਂ)- ਪਿੰਡ ਘੜੀਸਪੁਰ ਦੇ ਗੁਰਦੁਆਰਾ ਸਾਹਿਬ ਸਿੰਘ ਸਭਾ ਵਿਖੇ ਗੁਰੂ ਘਰ ਦੇ ਦਰਬਾਰ ਸਾਹਿਬ ਦੀ ਜਗ੍ਹਾ ਨੂੰ ਹੋਰ ਵਧਾਉਣ ਲਈ ਉਸਦੇ ਉਸਾਰੀ ਦੇ ਨਿਰਮਾਣ ਕਾਰਜਾਂ ਦਾ ਸਮੂਹ ਸੰਗਤਾਂ ਨੇ ਨੀਹ ਪੱਥਰ ਰੱਖ ਕੇ ਆਰੰਭਤਾ ਕਰਵਾਈ ਗਈ। ਇਸ ਤੋਂ ਪਹਿਲਾ ਪਾਠੀ ਸਿੰਘ ਸੁਰਿੰਦਰ ਸਿੰਘ ਵਲੋਂ ਅਰਦਾਸ ਕੀਤੀ ਗਈ।

ਅਜੀਤ ਡੈਸਕ 25-08-2026
ਨੂਰਪੁਰ ਬੇਦੀ, 24 ਅਗਸਤ (ਵਿੰਦਰਪਾਲ ਝਾਂਡੀਆਂ)- ਪਿੰਡ ਘੜੀਸਪੁਰ ਦੇ ਗੁਰਦੁਆਰਾ ਸਾਹਿਬ ਸਿੰਘ ਸਭਾ ਵਿਖੇ ਗੁਰੂ ਘਰ ਦੇ ਦਰਬਾਰ ਸਾਹਿਬ ਦੀ ਜਗ੍ਹਾ ਨੂੰ ਹੋਰ ਵਧਾਉਣ ਲਈ ਉਸਦੇ ਉਸਾਰੀ ਦੇ ਨਿਰਮਾਣ ਕਾਰਜਾਂ ਦਾ ਸਮੂਹ ਸੰਗਤਾਂ ਨੇ ਨੀਹ ਪੱਥਰ ਰੱਖ ਕੇ ਆਰੰਭਤਾ ਕਰਵਾਈ ਗਈ। ਇਸ ਤੋਂ ਪਹਿਲਾ ਪਾਠੀ ਸਿੰਘ ਸੁਰਿੰਦਰ ਸਿੰਘ ਵਲੋਂ ਅਰਦਾਸ ਕੀਤੀ ਗਈ। ਉਪਰੰਤ ਸਮੂਹ ਸੰਗਤਾਂ ਨੇ ਦਰਬਾਰ ਸਾਹਿਬ ਦੀ ਜਗਾ ਹੋਰ ਵਧਾਉਣ ਲਈ ਨਿਰਮਾਣ ਕਾਰਜਾਂ ਦੀ ਸ਼ੁਰੂਆਤ ਕਰਵਾਈ। ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਗੁਰਚਰਨ ਸਿੰਘ ਨੇ ਦੱਸਿਆ ਕਿ ਦਰਬਾਰ ਸਾਹਿਬ ਦੀ ਜਗ੍ਹਾ ਘੱਟ ਹੋਣ ਕਰਕੇ ਸਮਾਗਮਾਂ ਦੌਰਾਨ ਬਹੁਤ ਮੁਸ਼ਕਿਲ ਹੁੰਦੀ ਸੀ। ਇਸ ਲਈ ਗੁਰੂ ਘਰ ਦੇ ਦਰਬਾਰ ਸਾਹਿਬ ਦੀ ਜਗਾ ਨੂੰ ਹੋਰ ਵਧਾਉਣ ਲਈ ਨਿਰਮਾਣ ਕਾਰਜਾ ਸ਼ੁਰੂ ਕੀਤੇ ਗਏ ਹਨ। ਇਸ ਮੌਕੇ ਤੇ ਮੋਹਨ ਸਿੰਘ ਖੱਟੜਾ, ਅਮਰਜੀਤ ਸਿੰਘ ਕੰਗ ਆੜਤੀ, ਗੁਰਚਰਨ ਸਿੰਘ ਪ੍ਰਧਾਨ, ਮਾਸਟਰ ਭਾਗ ਸਿੰਘ, ਰਜਿੰਦਰ ਸਿੰਘ ਕੰਗ ਪੰਚ, ਸਤਵਿੰਦਰ ਸਿੰਘ ਕੰਗ ਐੱਸ.ਡੀ.ਓ, ਹਰਪਾਲ ਸਿੰਘ ਕੰਗ,ਕਮਲ ਸਿੰਘ ਕੰਗ, ਜਤਿੰਦਰ ਸਿੰਘ ਕੰਗ, ਹਰਜੀਵਨ ਸਿੰਘ ਕੰਗ, ਗੁਰਵਿੰਦਰ ਸਿੰਘ ਕੰਗ, ਅਮਰੀਕ ਸਿੰਘ ਖੱਟੜਾ, ਬਲਦੇਵ ਸਿੰਘ ਖੱਟੜਾ, ਕਰਨੈਲ ਸਿੰਘ ਫੌਜੀ, ਅਵਤਾਰ ਸਿੰਘ ਕਾਲਾ, ਇੰਦਰਜੀਤ ਸਿੰਘ, ਤਰਲੋਚਨ ਸਿੰਘ ਖੱਟੜਾ ਗੁਰਪ੍ਰਤਾਪ ਸਿੰਘ ਸੋਨੀ, ਰਾਮ ਸਿੰਘ ਮੁੰਨੇ, ਬਲਵੀਰ ਸਿੰਘ, ਅਵਤਾਰ ਸਿੰਘ ਕੰਗ, ਅਮਰ ਸਿੰਘ, ਸੋਹਣ ਸਿੰਘ, ਪ੍ਰੀਤਮ ਸਿੰਘ ਰਾਏਪੁਰ ਆਦਿ ਸਮੇਤ ਹੋਰ ਸੰਗਤਾਂ ਹਾਜ਼ਰ ਸਨ।
ਪਿਛਲੀ ਖ਼ਬਰ ਸ਼੍ਰੋਮਣੀ ਅਕਾਲੀ ਦਲ (ਬ) ਦੀ ਨਵੀ ਚੁਣੀ ਟੀਮ... ਅਗਲੀ ਖ਼ਬਰ ਸਤਲੁਜ ਪ੍ਰਦੂਸ਼ਣ ਦੀ ਸਾਂਝੀ ਜਾਂਚ ਲਈ ਪੰਜਾਬ-ਹਿਮਾਚਲ ਦੀ ਟੀਮ ਬਣੇਗੀ-ਦਿਨੇਸ਼ ਚੱਢਾ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।