29-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 29-08-2026

ਹਿੰਦੁਸਤਾਨ ਪੈਟਰੋਲੀਅਮ ਨੇ 10 ਕਿ: ਗ੍ਰਾਮ ਗੈਸ ਵਾਲਾ ਫਾਈਬਰ ਗੈਸ ਸਿਲੰਡਰ ਕੀਤਾ ਜਾਰੀ

ਸ੍ਰੀ ਅਨੰਦਪੁਰ ਸਾਹਿਬ, 26 ਅਗਸਤ (ਕਰਨੈਲ ਸਿੰਘ)- ਹਿੰਦੁਸਤਾਨ ਪਟਰੋਲੀਅਤ ਨੇ ਉਪਭੋਗਤਾਵਾਂ ਦੀ ਸਹੂਲਤ ਲਈ 10 ਕਿ: ਗ੍ਰਾਮ ਗੈਸ ਵਾਲਾ ਪਾਰਦਰਸ਼ੀ ਫਾਈਬਰ ਗੈਸ ਸਿਲੰਡਰ ਜਾਰੀ ਕੀਤਾ ਹੈ । ਇਸ ਸਬੰਧੀ ਹੋਰ ਜਾਣਕਾਰੀ ਸਾਂਝੀ ਕਰਦਿਆਂ ਅਨੰਦਪੁਰ ਸਾਹਿਬ ਰਸੋਈ ਗੈਸ ਸਰਵਿਸ ਸ੍ਰੀ ਅਨੰਦਪੁਰ ਸਾਹਿਬ ਦੇ ਮਾਲਕ ਐਡਵੋਕੇਟ ਜਸਵਿੰਦਰ ਸਿੰਘ ਢਿੱਲੋਂ ਨੇ ਦੱਸਿਆ ਕਿ ਉਕਤ ਫਾਈਬਰ ਵਾਲੇ ਖ਼ਾਲੀ ਸਿਲੰਡਰ ਦਾ ਭਾਰ ਸਿਰਫ਼ 6 ਕਿ: ਗ੍ਰਾਮ ਹੈ ।

ਹਿੰਦੁਸਤਾਨ ਪੈਟਰੋਲੀਅਮ ਵਲੋਂ ਘਰੇਲੂ ਰਸੋਈ ਗੈਸ ਵਾਲੇ ਪਾਰਦਰਸ਼ੀ ਫਾਈਬਰ ਸਿਲੰਡਰ ਦੀ ਤਸਵੀਰ । 29-08-2026
ਸ੍ਰੀ ਅਨੰਦਪੁਰ ਸਾਹਿਬ, 26 ਅਗਸਤ (ਕਰਨੈਲ ਸਿੰਘ)- ਹਿੰਦੁਸਤਾਨ ਪਟਰੋਲੀਅਤ ਨੇ ਉਪਭੋਗਤਾਵਾਂ ਦੀ ਸਹੂਲਤ ਲਈ 10 ਕਿ: ਗ੍ਰਾਮ ਗੈਸ ਵਾਲਾ ਪਾਰਦਰਸ਼ੀ ਫਾਈਬਰ ਗੈਸ ਸਿਲੰਡਰ ਜਾਰੀ ਕੀਤਾ ਹੈ । ਇਸ ਸਬੰਧੀ ਹੋਰ ਜਾਣਕਾਰੀ ਸਾਂਝੀ ਕਰਦਿਆਂ ਅਨੰਦਪੁਰ ਸਾਹਿਬ ਰਸੋਈ ਗੈਸ ਸਰਵਿਸ ਸ੍ਰੀ ਅਨੰਦਪੁਰ ਸਾਹਿਬ ਦੇ ਮਾਲਕ ਐਡਵੋਕੇਟ ਜਸਵਿੰਦਰ ਸਿੰਘ ਢਿੱਲੋਂ ਨੇ ਦੱਸਿਆ ਕਿ ਉਕਤ ਫਾਈਬਰ ਵਾਲੇ ਖ਼ਾਲੀ ਸਿਲੰਡਰ ਦਾ ਭਾਰ ਸਿਰਫ਼ 6 ਕਿ: ਗ੍ਰਾਮ ਹੈ । ਜਿਸ ਨੂੰ ਇੱਕ ਤੋਂ ਦੂਜੇ ਲਿਜਾਉਣਾ ਆਸਾਨ ਹੋਵੇਗਾ। ਇਸ ਸਿਲੰਡਰ ‘ਚ ਗੈਸ ਦਾ ਪੱਧਰ ਬਾਹਰੋਂ ਦਿਖਾਈ ਦਿੰਦਾ ਹੈ ਅਤੇ ਇਸ ਨੂੰ ਲੋਹੇ ਵਾਲੇ ਸਿਲੰਡਰ ਵਾਲਾ ਰੈਗੂਲੇਅਟ ਲਗਾਇਆ ਜਾ ਸਕਦਾ ਹੈ । ਉਨ੍ਹਾਂ ਕਿਹਾ ਕਿ ਫਾਈਬਰ ਸਿਲੰਡਰ ਕਿਸੇ ਵੀ ਹਾਦਸੇ ਮੌਕੇ ਫੱਟਣ ਦੀ ਬਜਾਏ ਪਿਘਲ ਜਾਂਦਾ ਹੈ । ਇਸ ਦੀ ਕੀਮਤ ਵੀ ਵਪਾਰਕ ਸਿਲੰਡਰ ਦੇ ਅਨੁਸਾਰ ਹੀ ਹੈ ।
ਪਿਛਲੀ ਖ਼ਬਰ ਪੰਜਾਬ ’ਚ ਸੋਲਰ ਲਵਾਉਣ ਵਾਲੇ ਗਾਹਕ ਤੇ ਡੀਲਰਾਂ ਨੂੰ ਨਹੀਂ ਸਮਝ ਆ ਰਹੀ ਬਿਲਿੰਗ ਪ੍ਰਕਿਰਿਆ, ਲੋਕੀਂ ਹੋ ਰਹੇ ਹਨ ਖੱਜਲ ਖੁਆ... ਅਗਲੀ ਖ਼ਬਰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਹਿਲੇ ਪ੍ਰਕਾਸ਼ ਦਿਹਾੜੇ ਨੂੰ ਸਮਰਪਿਤ 10 ਰੋਜ਼ਾ ਮਹਾਨ ਗੁਰਮਤਿ ਸਮਾਗਮ ਸ਼ੁਰੂ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।