13-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 25-01-2026

ਸਤਿਆ ਭਾਰਤੀ ਸਕੂਲ ਭੱਟੀਕੇ 'ਚ ਲਾਇਆ ਬਾਲ ਸੁਰੱਖਿਆ ਜਾਗਰੂਕਤਾ ਕੈਂਪ <br/>

ਅਜੀਤ ਡੈਸਕ 25-01-2026
ਤਰਸਿੱਕਾ, 24 ਜਨਵਰੀ (ਅਤਰ ਸਿੰਘ ਤਰਸਿੱਕਾ)-ਜ਼ਿਲ੍ਹਾ ਬਾਲ ਸੁਰੱਖਿਆ ਯੂਨਿਟ ਅੰਮਿ੍ਤਸਰ ਦੇ ਵਿਸ਼ੇਸ਼ ਸਹਿਯੋਗ ਨਾਲ ਸਤਿਆ ਭਾਰਤੀ ਸਕੂਲ ਭੱਟੀਕੇ 'ਚ ਬਾਲ ਸੁਰੱਖਿਆ ਜਾਗਰੂਕਤਾ ਕੈਂਪ ਲਗਾਇਆ ਗਿਆ | ਜਿਸ 'ਚ ਬਲਜੀਤ ਸਿੰਘ ਕਲਸਟਰ ਕੋਆਰਡੀਨੇਟਰ ਨੇ ਵਿਦਿਆਰਥੀਆਂ ਨੂੰ ਬਾਲ ਵਿਆਹ, ਬਾਲ ਮਜ਼ਦੂਰੀ, ਨਸ਼ਾ ਖੋਰੀ, ਬਾਲ ਜਿਣਸੀ ਸ਼ੋਸ਼ਨ, ਚਾਈਨਾ ਡੋਰ ਦੀ ਵਰਤੋਂ ਨਾ ਕਰਨ ਤੇ ਲੋੜ ਪੈਣ ਤੇ ਬਾਲ ਅਪਰਾਧ ਹੈਲਪ ਲਾਈਨ ਨੰਬਰ 1098 'ਤੇ ਸੰਪਰਕ ਕਰਨ ਲਈ ਜਾਗਰੂਕ ਕੀਤਾ ਤੇ ਵਿਦਿਆਰਥੀਆਂ ਨੂੰ ਇਸ ਸਬੰਧੀ ਪੋਸਟਰ ਵੀ ਵੰਡੇ | ਇਸ ਮੌਕੇ ਦਲਜਿੰਦਰ ਕੌਰ ਇੰਚਾਰਜ਼, ਜੋਤੀ ਬਾਲਾ, ਰਣਜੀਤ ਕੌਰ, ਕਿਰਨ ਕੁਮਾਰੀ, ਦਲਬੀਰ ਕੌਰ, ਨਵਨੀਤ ਕੌਰ, ਦੀਪਤੀ ਸ਼ਰਮਾ,ਪ੍ਰਭਜੀਤ ਕੌਰ ਤੇ ਪ੍ਰਦੀਪ ਕੌਰ ਆਦਿ ਸਟਾਫ ਮੈਂਬਰ ਹਾਜ਼ਰ ਸਨ |

ਪਿਛਲੀ ਖ਼ਬਰ ਅਜਨਾਲਾ ਨੇੜੇ ਪਿੰਡ ਨੰਗਲ ਵੰਝਾਂਵਾਲਾ ਵਿਖੇ ਤਿੰਨ ਸਕੇ ਭਰਾਵਾਂ ਵਲੋਂ ਰੰਜਿਸ਼ ਤਹਿਤ ਸਾਬਕਾ ਫ਼ੌਜੀ ਦੀ ਕੀਤੀ ਕੁੱਟਮਾਰ... ਅਗਲੀ ਖ਼ਬਰ ਪੰਜਾਬ ਦੇ ਐਸ.ਸੀ. ਕਮਿਸ਼ਨ ਦੇ ਸੀਨੀਅਰ ਵਾਈਸ ਚੈਅਰਮੈਨ ਬਣਨ 'ਤੇ ਸਿਆਲਕਾ ਦਾ ਗਿੱਲ ਵਲੋਂ ਸਵਾਗਤ ਪਾਰਟੀ ਨੇ ਮਿਹਨਤੀ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।