13-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 13-08-2026

ਸੰਗੀਤਾ ਧੀਰ (ਜਿਲ੍ਹਾ ਪ੍ਰਧਾਨ ਮਹਿਲਾ ਕਾਂਗਰਸ) ਸੈਂਕੜੇ ਸਾਥੀਆਂ ਸਮੇਤ ਮਾਨ ਸਰਕਾਰ ਦੀ ਕਾਰਗੁਜ਼ਾਰੀ ਤੋਂ ਪ੍ਰਭਾਵਿਤ ਹੋ ਕੇ 'ਆਪ' ਵਿਚ ਸ਼ਾਮਿਲ ਹੋਏ

ਫਗਵਾੜਾ, 13 ਅਗਸਤ- ਅੱਜ ਹਲਕਾ ਫਗਵਾੜਾ ਵਿਖੇ ਮੁੱਖ ਮੰਤਰੀ ਪੰਜਾਬ...

ਅਜੀਤ ਡੈਸਕ 13-08-2026

ਫਗਵਾੜਾ, 13 ਅਗਸਤ- ਅੱਜ ਹਲਕਾ ਫਗਵਾੜਾ ਵਿਖੇ ਮੁੱਖ ਮੰਤਰੀ ਪੰਜਾਬ ਸ. ਭਗਵੰਤ ਸਿੰਘ ਮਾਨ ਜੀ ਦੀ ਹਾਜ਼ਰੀ ਵਿਚ ਸੰਗੀਤਾ ਧੀਰ (ਜਿਲ੍ਹਾ ਪ੍ਰਧਾਨ ਮਹਿਲਾ ਕਾਂਗਰਸ), ਅਸ਼ਵਨੀ ਕੁਮਾਰ (ਸਾਬਕਾ ਜਿਲ੍ਹਾ ਸਕੱਤਰ), ਨੀਨਾ ਸ਼ਰਮਾ (ਜਿਲ੍ਹਾ ਵਾਈਸ ਪ੍ਰਧਾਨ ਮਹਿਲਾ ਕਾਂਗਰਸ) ਪੰਕਜ ਘੇੜਾ (ਯੂਥ ਕਾਂਗਰਸ), ਗੁਰਦੀਪ ਕੰਗ (ਪ੍ਰਧਾਨ ਲਾਇਨਸ ਕਲੱਬ) ਸਾਉਦੀ ਸਿੰਘ (ਸੋਸ਼ਲ ਵਰਕਰ 13-13), ਮਨਜੀਤ ਸਿੰਘ (ਸਰਪੰਚ ਗੰਡਵਾ), ਕਮਲਜੀਤ ਕੁਮਾਰ (ਸਰਪੰਚ ਅਮਰੀਕ ਨਗਰ), ਸਤਵਿੰਦਰ ਸਿੰਘ (ਸਰਪੰਚ ਹਰਬੰਸ ਪੁਰ) ਸੈਂਕੜੇ ਸਾਥੀਆਂ ਸਮੇਤ ਮਾਨ ਸਰਕਾਰ ਦੀ ਕਾਰਗੁਜ਼ਾਰੀ ਤੋਂ ਪ੍ਰਭਾਵਿਤ ਹੋ ਕੇ ਆਮ ਆਦਮੀ ਪਾਰਟੀ ਵਿਚ ਸ਼ਾਮਿਲ ਹੋਏ। ਬੀ.ਐਸ.ਪੀ. ਦੇ ਐਮ.ਸੀ ਅਮਨਦੀਪ ਕੌਰ ਵੀ ਵਿਸ਼ੇਸ਼ ਤੌਰ ਤੇ ਸਨਮਾਨਿਤ ਕੀਤੇ ਗਏ।

ਪਿਛਲੀ ਖ਼ਬਰ ਸਨਾਤਨ ਧਰਮ ਦੇ ਸਤਿਕਾਰ ਲਈ ‘ਆਪ’ ਸਰਕਾਰ ਵਚਨਬੱਧ- ਮੁੱਖ ਮੰਤਰੀ ਅਗਲੀ ਖ਼ਬਰ ਸਾਡੀ ਸਰਕਾਰ ਸਾਰੇ ਧਰਮਾਂ ਦਾ ਬਰਾਬਰ ਸਤਿਕਾਰ ਕਰਦੀ ਹੈ- ਮੁੱਖ ਮੰਤਰੀ ਮਾਨ