10-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 10-11-2026

ਦੀਵਾਲੀ ਮੌਕੇ ਜੈਂਤੀਪੁਰ ’ ਚ ਲੱਗਿਆ ਟਰੈਫਿਕ ਜਾਮ

ਜੈਂਤੀਪੁਰ, 9 ਨਵੰਬਰ (ਭੁਪਿੰਦਰ ਸਿੰਘ ਗਿੱਲ)-ਦੀਵਾਲੀ ਦੇ ਤਿਉਹਾਰ ਨੂੰ ਮੁੱਖ ਰੱਖਦਿਆਂ ਲੋਕਾਂ ਦੀ ਜਾਨ-ਮਾਲ ਦੀ ਸੁਰੱਖਿਆ ਅਤੇ ਸ਼ਹਿਰ ਵਿਚ ਅਮਨ-ਸ਼ਾਂਤੀ ਬਣਾਈ ਰੱਖਣ ਦੇ ਮਕਸਦ ਨਾਲ ਪੰਜਾਬ ਪੁਲਿਸ ਵਲੋਂ ਸ਼ਹਿਰਾ ਵਿਚ ਫਲੈਗ ਮਾਰਚ ਕੀਤੇ ਜਾ ਰਹੇ ਹਨ । ਇਸ ਫਲੈਗ ਮਾਰਚ ਦਾ ਅਸਰ ਪੁਲਿਸ ਚੌਕੀ ਜੈਂਤੀਪੁਰ ਉੱਪਰ ਕੋਈ ਦਿਖਾਈ ਨਹੀਂ ਦਿੱਤਾ ਜੋ ਅੱਡੇ ਵਿਚ ਬਹੁਤ ਵੱਡਾ ਜਾਮ ਲੱਗਿਆ ਰਿਹਾ, ਜਿਸ ਕਾਰਨ ਦੁਕਾਨਾਂ ’ਤੇ ਮਾੜਾ ਅਸਰ ਵੇਖਿਆ ਗਿਆ ਕੇ ਭੀੜ ਜਿਆਦਾ ਤੇ ਗਾਹਕ ਘੱਟ ਰਹੇ।

ਅਜੀਤ ਡੈਸਕ 10-11-2026

ਪਿਛਲੀ ਖ਼ਬਰ ਸਰਹੱਦੀ ਖੇਤਰ ਵਿਚ ਬੰਦੀ ਛੋੜ ਦਿਵਸ ਤੇ ਦੀਵਾਲੀ ਸ਼ਰਧਾ ਭਾਵਨਾ ਨਾਲ ਮਨਾਈ ਅਗਲੀ ਖ਼ਬਰ ਸਠਿਆਲਾ ਵਿਖੇ ਸ਼ਰਧਾ ਨਾਲ ਮਨਾਇਆ ਭਗਵਾਨ ਵਿਸ਼ਵਕਰਮਾ ਦਿਵਸ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।