09-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-05-2026

ਸੰਤ ਬਾਬਾ ਜੰਗ ਸਿੰਘ ਦੀ ਦੂਜੀ ਬਰਸੀ ਸ਼ਰਧਾ ਭਾਵਨਾ ਨਾਲ ਮਨਾਈ <br/>

ਅਜੀਤ ਡੈਸਕ 02-05-2026
ਭਾਦਸੋਂ, 1 ਮਈ (ਪ੍ਰਦੀਪ ਦੰਦਰਾਲਾ)-ਡੇਰਾ ਬਾਬਾ ਸ੍ਰੀ ਚੰਦ ਪਿੰਡ ਲÏਟ ਵਿਖੇ ਸੇਵਾਦਾਰ ਬਾਬਾ ਰਾਜ ਸਿੰਘ ਵਲੋਂ ਸੱਚਖੰਡ ਵਾਸੀ ਸੰਤ ਬਾਬਾ ਜੰਗ ਸਿੰਘ ਕੁੱਪ ਕਲਾਂ ਵਾਲਿਆਂ ਦੀ ਦੂਜੀ ਸਲਾਨਾ ਬਰਸੀ ਨੂੰ ਸਮਰਪਿਤ ਸ੍ਰੀ ਸੁਖਮਨੀ ਸਾਹਿਬ ਜੀ ਦੇ 51 ਪਾਠਾਂ ਦੇ ਭੋਗ ਸਥਾਨ ਡੇਰਾ ਬਾਬਾ ਸ੍ਰੀ ਚੰਦ ਜੀ ਮਹਾਰਾਜ ਪਿੰਡ ਲੋਟ ਵਿਖੇ ਪਾਏ ਗਏ¢ ਭੋਗ ਉਪਰੰਤ ਕੀਰਤਨੀ ਜਥੇ ਭਾਈ ਕਰਮਜੀਤ ਸਿੰਘ ਸਾਹੀਵਾਲ, ਭਾਈ ਕੁਲਦੀਪ ਸਿੰਘ ਸਾਹਪੁਰ, ਭਾਈ ਗੁਰਸੇਵਕ ਸਿੰਘ ਦਨਗੇੜੀ ਵਾਲਿਆ ਨੇ ਸੰਗਤਾ ਨੂੰ ਨਿਹਾਲ ਕੀਤਾ¢ ਇਸ ਮੌਕੇ ਬਾਬਾ ਜਰਨੇਟਰ ਪੁਰੀ ਖੇੜੀ ਜੱਟਾਂ, ਹਰਵਿੰਦਰ ਸਿੰਘ ਸÏਾਟੀ, ਬਲਜਿੰਦਰ ਸਿੰਘ ਕਾਨੂੰਗੋ, ਬਲਦੇਵ ਸਿੰਘ ਭੱਲਮਾਜਰਾ, ਭਾਈ ਸਤਨਾਮ ਦਾਸ, ਨਿਰਮਲ ਸਿੰਘ ਨੰਬਰਦਾਰ ਲÏਟ, ਜੋਤ ਸਿੰਘ, ਦਲਵੀਰ ਸਿੰਘ, ਲਵਪ੍ਰੀਤ ਸਿੰਘ, ਗੁਰਵਿੰਦਰ ਸਿੰਘ, ਚਾਹਤ ਸਿੰਘ ਆਦਿ ਹਾਜ਼ਰ ਸਨ ¢ ਉਪਰੰਤ ਗੁਰੂ ਕਾ ਲੰਗਰ ਅਤੁੱਟ ਵਰਤਾਏ ਗਏ¢

ਪਿਛਲੀ ਖ਼ਬਰ ਜ਼ਿਲ੍ਹਾ ਪਟਿਆਲਾ 'ਚ ਜਨਗਣਨਾ-2027 ਦੇ ਪਹਿਲੇ ਫੇਸ ਹਾਊਸ ਲਿਸਟਿੰਗ ਸੰਬੰਧੀ ਸੈਲਫ਼ ਇਨੁਮੀਰੇਸ਼ਨ ਦੀ ਸ਼ੁਰੂਆਤ ਅਗਲੀ ਖ਼ਬਰ ਵਿਧਾਇਕ ਕੁਲਵੰਤ ਸਿੰਘ ਬਾਜੀਗਰ ਨੇ ਸਰਕਾਰੀ ਸਕੂਲ ਆਫ਼ ਐਮੀਨੈਂਸ ਦੇ ਵਿਦਿਆਰਥੀਆਂ ਨੂੰ ਦਿਖਾਈ ਵਿਧਾਨ ਸਭਾ ਦੀ ਕਾਰਵਾਈ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।