ਸਮਾਣਾ 'ਚ ਸ਼ਰੇਆਮ ਖੁੱਲ੍ਹੀਆਂ ਪਈਆਂ ਹਨ ਸੱਟਾ ਲਾਉਣ ਦੀਆਂ ਦੁਕਾਨਾਂ
ਅਜੀਤ ਡੈਸਕ
20-05-2026
ਸੂਤਰਾਂ ਮੁਤਾਬਿਕ ਇਨ੍ਹਾਂ ਸੱਟੇ ਦੇ ਖਾਈਵਾਲਾਂ ਵਲੋਂ ਪਿੰਡਾਂ ਵਿਚ ਵੀ ਆਪਣੇ ਬੰਦੇ ਰੱਖੇ ਹੋਏ ਹਨ ਜੋ ਇਨ੍ਹਾਂ ਨੂੰ ਰੁਪਏ ਸਮੇਤ ਪਰਚੀ ਪਹੁੰਚ ਕਰ ਦਿੰਦੇ ਹਨ ਤੇ ਇਵਜ਼ ਵਿਚ ਉਨ੍ਹਾਂ ਨੂੰ ਕਮਿਸ਼ਨ ਮਿਲਦੀ ਹੈ | ਜਦੋਂ ਇਸ ਮਾਮਲੇ ਸੰਬੰਧੀ ਥਾਣਾ ਸ਼ਹਿਰ ਦੇ ਮੁੱਖ ਅਫ਼ਸਰ ਬਲਜੀਤ ਸਿੰਘ ਨਾਲ ਗੱਲ ਕਰਨੀ ਚਾਹੀ ਤਾਂ ਉਨ੍ਹਾਂ ਆਪਣਾ ਫ਼ੋਨ ਨਹੀਂ ਚੁੱਕਿਆ |