09-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 09-08-2026

ਸੰਤ ਬਾਬਾ ਈਸ਼ਰ ਸਿੰਘ ਰਾੜਾ ਸਾਹਿਬ ਵਾਲਿਆ ਦੇ ਜਨਮ ਦਿਹਾੜੇ ਮੌਕੇ ਤਿੰਨ ਦਿਨਾਂ ਸਮਾਗਮ ਕਰਵਾਇਆ ਸਿੱਖੀ ਦੇ ਪ੍ਰਚਾਰ ਚ ਸੰਤ ਬਾਬਾ ਈਸ਼ਰ ਸਿੰਘ ਨੇ ਵੱਡੀ ਸੇਵਾ ਨਿਭਾਈ-ਧਰਮਸੋਤ

ਭਾਦਸੋਂ, 8 ਅਗਸਤ (ਗੁਰਬਖਸ਼ ਸਿੰਘ ਵੜੈਚ)-ਸੰਤ ਬਾਬਾ ਈਸ਼ਰ ਸਿੰਘ ਰਾੜਾ ਸਾਹਿਬ ਵਾਲਿਆਂ ਦੇ ਜਨਮ ਦਿਹਾੜੇ ਮੌਕੇ ਗੁਰਦੁਆਰਾ ਈਸ਼ਰਸਰ ਸਾਹਿਬ ਆਲੋਵਾਲ ਵਿਖੇ ਤਿੰਨ ਦਿਨਾਂ ਧਾਰਮਿਕ ਸਮਾਗਮ ਕਰਵਾਇਆ। ਇਸ ਸਮਾਗਮ ’ਚ ਸਮੂਲੀਅਤ ਕਰਨ ਮੌਕੇ ਸਾਧੂ ਸਿੰਘ ਧਰਮਸੋਤ ਸਾਬਕਾ ਮੰਤਰੀ ਪੰਜਾਬ, ਪਟਿਆਲਾ ਫੇਲਵੈਅਰ ਸੁਸਾਇਟੀ ਦੇ ਚੇਅਰਮੈਨ ਤੇ ਹਲਕਾ ਪਟਿਆਲਾ ਦਿਹਾਤੀ ਦੇ ਭਾਜਪਾ ਆਗੂ ਸਤਬੀਰ ਸਿੰਘ ਖੱਟੜਾ ਨੇ ਬਾਬਾ ਈਸ਼ਰ ਸਿੰਘ ਨੇ ਜਨਮ ਦਿਹਾੜੇ ਦੀ ਵਧਾਈ ਦਿੰਦਿਆਂ ਕਿਹਾ ਕਿ ਸੰਤ ਈਸ਼ਰ ਸਿੰਘ ਨੇ ਗੁਰਬਾਣੀ ਦਾ ਪ੍ਰਚਾਰ ਕਰਦਿਆਂ ਮਾਨਵਤਾ ਦੀ ਸੇਵਾ ਕਰਨ ਦਾ ਉਪਦੇਸ਼ ਦਿੱਤਾ।

ਅਜੀਤ ਡੈਸਕ 09-08-2026
ਭਾਦਸੋਂ, 8 ਅਗਸਤ (ਗੁਰਬਖਸ਼ ਸਿੰਘ ਵੜੈਚ)-ਸੰਤ ਬਾਬਾ ਈਸ਼ਰ ਸਿੰਘ ਰਾੜਾ ਸਾਹਿਬ ਵਾਲਿਆਂ ਦੇ ਜਨਮ ਦਿਹਾੜੇ ਮੌਕੇ ਗੁਰਦੁਆਰਾ ਈਸ਼ਰਸਰ ਸਾਹਿਬ ਆਲੋਵਾਲ ਵਿਖੇ ਤਿੰਨ ਦਿਨਾਂ ਧਾਰਮਿਕ ਸਮਾਗਮ ਕਰਵਾਇਆ। ਇਸ ਸਮਾਗਮ ’ਚ ਸਮੂਲੀਅਤ ਕਰਨ ਮੌਕੇ ਸਾਧੂ ਸਿੰਘ ਧਰਮਸੋਤ ਸਾਬਕਾ ਮੰਤਰੀ ਪੰਜਾਬ, ਪਟਿਆਲਾ ਫੇਲਵੈਅਰ ਸੁਸਾਇਟੀ ਦੇ ਚੇਅਰਮੈਨ ਤੇ ਹਲਕਾ ਪਟਿਆਲਾ ਦਿਹਾਤੀ ਦੇ ਭਾਜਪਾ ਆਗੂ ਸਤਬੀਰ ਸਿੰਘ ਖੱਟੜਾ ਨੇ ਬਾਬਾ ਈਸ਼ਰ ਸਿੰਘ ਨੇ ਜਨਮ ਦਿਹਾੜੇ ਦੀ ਵਧਾਈ ਦਿੰਦਿਆਂ ਕਿਹਾ ਕਿ ਸੰਤ ਈਸ਼ਰ ਸਿੰਘ ਨੇ ਗੁਰਬਾਣੀ ਦਾ ਪ੍ਰਚਾਰ ਕਰਦਿਆਂ ਮਾਨਵਤਾ ਦੀ ਸੇਵਾ ਕਰਨ ਦਾ ਉਪਦੇਸ਼ ਦਿੱਤਾ। ਉਨ੍ਹਾਂ ਕਿਹਾ ਕਿ ਸਾਨੂੰ ਉਨ੍ਹਾਂ ਦੇ ਜੀਵਨ ਤੇ ਸਿੱਖਿਆਵਾਂ ਤੋਂ ਸੇਧ ਲੈ ਕੇ ਸੱਚ ਦੇ ਰਸਤੇ ’ਤੇ ਚੱਲ ਕੇ ਜੀਵਨ ਬਸਰ ਕਰਨਾ ਚਾਹੀਦਾ ਹੈ। ਸਮਾਗਮ ’ਚ ਸ਼੍ਰੋਮਣੀ ਕਮੇਟੀ ਪ੍ਰਧਾਨ ਹਰਜਿੰਦਰ ਸਿੰਘ ਧਾਮੀ, ਡਾ. ਬਲਵੀਰ ਸਿੰਘ ਕੈਬਨਿਟ ਮੰਤਰੀ, ਪਟਿਆਲਾ ਫੇਲਵੈਅਰ ਸੁਸਾਇਟੀ ਦੇ ਚੇਅਰਮੈਨ ਤੇ ਹਲਕਾ ਪਟਿਆਲਾ ਦਿਹਾਤੀ ਦੇ ਭਾਜਪਾ ਆਗੂ ਸਤਬੀਰ ਸਿੰਘ ਖੱਟੜਾ, ਗਰਦੇਵ ਸਿੰਘ ਦੇਵਮਾਨ ਵਿਧਾਇਕ, ਬਲਵਿੰਦਰ ਸਿੰਘ ਕੰਗ ਪ੍ਰਧਾਨ ਪਟਿਆਲਾ ਵੈਲਫੇਅਰ ਸੁਸਾਇਟੀ, ਮੋਹਿਤ ਮਹਿੰਦਰਾ, ਮੱਖਣ ਸਿੰਘ ਲਾਲਾਕਾ ਮੁੱਖ ਸੇਵਾਦਾਰ ਹਲਕਾ ਨਾਭਾ, ਸਤਵਿੰਦਰ ਸਿੰਘ ਟੌਹੜਾ ਮੈਂਬਰ ਸ੍ਰੋਮਣੀ ਕਮੇਟੀ, ਲਖਵੀਰ ਸਿੰਘ ਲੌਟ ਆਗੂ ਅਕਾਲੀ ਦਲ ਵਾਰਿਸ਼ ਪੰਜਾਬ ਦੇ, ਰਵਿੰਦਰ ਸਿੰਘ ਸ਼ਾਹਪੁਰ ਆਗੂ ਅਕਾਲੀ ਦਲ ਪੁਨਰ ਸੁਰਜੀਤ, ਭਾਈ ਰਾਜਿੰਦਰਪਾਲ ਸਿੰਘ ਕਥਾਵਾਚਕ ਗੁਰਦੁਆਰਾ ਘੋੜਿਆ ਵਾਲਾ ਨਾਭਾ, ਨਿਰਮਲ ਸਿੰਘ ਧਾਲੀਵਾਲ ਜੀ.ਐਮ. ਕਰਤਾਰ, ਤੇਜਪਾਲ ਗੋਗੀ ਟਿਵਾਣਾ ਮੰਡਲ ਪ੍ਰਧਾਨ ਭਾਦਸੋਂ, ਪਰਮਜੀਤ ਸਿੰਘ ਖੱਟੜਾ ਚੇਅਰਮੈਨ, ਭਗਵੰਤ ਸਿੰਘ ਮਣਕੂ, ਡਾ. ਰਾਮ ਸਿੰਘ ਆਲੋਵਾਲ, ਧਰਮਜੀਤ ਸਿੰਘ ਧਾਲੀਵਾਲ ਸਰਪੰਚ ਆਲੋਵਾਲ, ਕੇਸਰ ਸਿੰਘ ਪੰਚ, ਜਰਨੈਲ ਸਿੰਘ ਪ੍ਰਧਾਨ ਸਹਿਕਾਰੀ ਸਭਾ, ਜਥੇ.ਹਰਫੂਲ ਸਿੰਘ ਭੰਗੂ, ਕਰਨੈਲ ਸਿੰਘ ਆਲੋਵਾਲ, ਗਿਆਨੀ ਸਮਸੇਰ ਸਿੰਘ, ਚੁੰਨੀ ਲਾਲ ਭਾਦਸੋਂ, ਦਰਸ਼ਨ ਕੁਮਾਰ ਕੌੜਾ, ਅਮਿਤ ਕੌਹਲੀ, ਗੁਰਪ੍ਰੀਤ ਸਿੰਘ ਜਾਤੀਵਾਲ ਬਲਾਕ ਪ੍ਰਧਾਨ, ਰਜਿੰਦਰ ਸਿੰਘ ਗੋਲਡੀ, ਅਮਰੀਕ ਸਿੰਘ ਭੋਡੇ ਲੌਟ, ਮਹਿੰਦਰ ਸਿੰਘ ਝੰਬਾਲੀ ਪ੍ਰਧਾਨ, ਗੁਰਦਰਸ ਸਿੰਘ ਭੰਗੂ, ਅਮਿਤ ਜਿੰਦਰ ਭਾਦਸੋਂ, ਬਲਵਿੰਦਰ ਸਿੰਘ ਧਾਰਨੀ ਸ਼ਹਿਰੀ ਪ੍ਰਧਾਨ ਅਕਾਲੀ ਦਲ, ਦੀਪਕ ਸਿੰਗਲਾ ਪ੍ਰਧਾਨ ਆੜਤੀ ਐਸੋ ਭਾਦਸੋ, ਅਸੀਸ ਸਿੰਗਲਾ ਮੀਤ ਪ੍ਰਧਾਨ, ਪਰਮਿੰਦਰ ਘਮਰੌਦਾ ਖਜਾਨਚੀ, ਬਲਜਿੰਦਰ ਸਿੰਘ ਬੱਬੂ , ਸੰਜੀਵ ਸੂਦ ਭਾਦਸੋਂ, ਰਣਧੀਰ ਸਿੰਘ ਰਾਇਮਲ ਮਾਜਰੀ, ਪ੍ਰਗਟ ਸਿੰਘ ਮਨਜੀਤ ਨਗਰ, ਤਰਵਿੰਦਰ ਸਿੰਘ ਜੌਹਲ, ਜਰਨੈਲ ਸਿੰਘ ਅਨੰਦ ਨਗਰ, ਚਮਕੌਰ ਸਿੰਘ ਓਪਲ, ਕੇਸਰ ਸਿੰਘ ਸਰਾਭਾ ਨਗਰ, ਸੂਬਾ ਸਿੰਘ ਜਾਤੀਵਾਲ, ਰਣਜੀਤ ਸਿੰਘ ਨੱਤ, ਬਲਕਾਰ ਸਿੰਘ ਘੁੰਡਰ, ਹਰਪ੍ਰੀਤ ਸਿੰਘ ਭੰਗੂ ਪੰਚ, ਅਮਰੀਕ ਸਿੰਘ ਗੁਰਨਾ, ਜਤਿੰਦਰਪਾਲ ਸਿੰਘ ਪੰਚ, ਜਸਪ੍ਰੀਤ ਸਿੰਘ ਜੇ. ਪੀ., ਗੁਰਪ੍ਰੀਤ ਸਿੰਘ ਰਹਿਲ, ਗੁਰਵਿੰਦਰ ਸਿੰਘ ਪੰਚ, ਪ੍ਰੇਮ ਸਿੰਘ ਸਰਪੰਚ, ਛੱਜੂ ਸਿੰਘ ਪ੍ਰਧਾਨ ਧਨੋਰੀ, ਸਤਨਾਮ ਸਿੰਘ ਸਾ. ਸਰਪੰਚ ਧਨੌਰਾ, ਐਡਵੋਕੇਟ ਹਰਿੰਦਰ ਸਿੰਘ ਖਰੌੜ,ਦਲਜਿੰਦਰ ਸਿੰਘ ਗੁਰਨਾ ਸੂਬਾ ਖਜਾਨਚੀ ਬੀ. ਕੇ. ਯੂ. ਡਕੌਦਾ, ਰਾਜਵਿੰਦਰ ਸਿੰਘ ਬਿੰਦੀ ਕਲੱਬ ਪ੍ਰਧਾਨ, ਡਾ. ਮੋਹਕਮ ਸਿੰਘ ਮਾਨ ਮੈਡੀਕਲ ਅਫਸਰ, ਡਾ ਕੁਲਦੀਪ ਸਿੰਘ ਮਾਨ ਕਨਸੂਹਾਂ ਖੁਰਦ, ਮਨਜੀਤ ਸਿੰਘ ਨਿਰਮਾਣ ਕਲੱਬ ਪ੍ਰਧਾਨ, ਮਹਿੰਦਰਪਾਲ ਭਾਰਦਵਾਜ, ਪ੍ਰਮੋਦ ਭਾਰਵਾਜ ਸਾ. ਸਰਪੰਚ, ਅਤਰ ਸਿੰਘ ਗੁਰਨਾ, ਅਮਨਦੀਪ ਸਿੰਘ ਗੁਰਨਾ, ਗੁਰਜੰਟ ਸਿੰਘ ਸਹੌਲੀ, ਗੁਰਮੀਤ ਸਿੰਘ ਮਿੱਠੂ, ਮਹਿੰਗਾ ਸਿੰਘ ਭੜੀ, ਬਲਵਿੰਦਰ ਸਿੰਘ ਧਾਰਨੀ,ਅਮਰਜੀਤ ਸਿੰਘ ਟਿਵਾਣਾ, ਡਾ. ਪਰਦੀਪ ਕੂੰਦਰਾ, ਹਰਪ੍ਰੀਤ ਸਿੰਘ ਭੰਗੂ ਹੇਮਕੁੰਟ ਪੰਪ, ਮਨਦੀਪ ਸਿੰਘ ਕਨਸੂਹਾ ਕਲਾਂ, ਮਾਸਟਰ ਗੁਰਮੀਤ ਸਿੰਘ, ਅਮਰੀਕ ਸਿੰਘ ਸਿਊਣਾ, ਗੁਰਤੇਜ ਸਿੰਘ ਸਿੱਧੂਵਾਲ, ਨਾਜਰ ਸਿੰਘ ਟਿਵਾਣਾ, ਦਰਸ਼ਨ ਸਿੰਘ ਬੱਬੀ ਧਾਰਨੀ, ਮਾਸਟਰ ਮਨੋਹਰ ਸਿੰਘ, ਮਾਸਟਰ ਰਾਮ ਸਰੂਪ ਸਿੰਘ, ਪ੍ਰੀਤ ਬੱਤਰਾ, ਗੁਰਧਿਆਨ ਸਿੰਘ ਸਰਪੰਚ ਕਾਲਸਨਾ, ਗੁਰਵਿੰਦਰ ਸਿੰਘ ਸੰਧਨੌਲੀ, ਏਕਮਕਾਰ ਸਿੰਘ, ਧਰਮ ਸਿੰਘ ਚੈਹਿਲ, ਗੁਰਸਿਮਰਨ ਸਿੰਘ ਰੂਬਲ, ਲਖਵਿੰਦਰ ਸਿੰਘ ਰੂਪਰਾਏ, ਜਥੇਦਾਰ ਪਾਲਾ ਸਿੰਘ, ਰੋਹਿਤ ਬਾਂਸਲ, ਪਰਦੀਪ ਕੁਮਾਰ, ਕਪਿਲ ਗਰਗ, ਚਰਨਜੀਤ ਸਿੰਘ ਰਿੰਪੀ, ਬਲਵੀਰ ਸਿੰਘ ਖੱਟੜਾ, ਅੰਗਰੇਜ ਸਿੰਘ ਸਰਪੰਚ ਚਾਸਵਾਲ, ਜਗਜੀਤ ਸਿੰਘ ਜਾਤੀਵਾਲ, ਗੁਰਬਚਨ ਸਿੰਘ ਸੰਧਨੌਲੀ, ਪਿਆਰਾ ਸਿੰਘ ਮੋਹਲਗੁਆਰਾ, ਹਰਪ੍ਰੀਤ ਸਿੰਘ ਭੰਗੂ, ਸਤਨਾਮ ਸਿੰਘ ਜਿੰਦਲਪੁਰ ਵੀ ਹਾਜ਼ਰ ਸਨ।
ਪਿਛਲੀ ਖ਼ਬਰ ਹਲਕਾ ਸਮਾਣਾ ਤੋਂ ਤੀਰਥ ਅਸਥਾਨਾਂ ਦੀ ਯਾਤਰਾ ਲਈ ਬੱਸਾਂ ਰਵਾਨਾ, ਸੁਰਜੀਤ ਸਿੰਘ ਰੱਖੜਾ ਨੇ ਦਿੱਤੀ ਹਰੀ ਝੰਡੀ ਅਗਲੀ ਖ਼ਬਰ ਮਾਨਵ ਸੇਵਾ ਉੱਤਮ ਸੇਵਾ ਸੰਸਥਾ ਵਲੋਂ ਬਿਰਧ ਆਸ਼ਰਮ ’ਚ ਦਿੱਤਾ ਰੋਜ਼ਾਨਾ ਲੋੜੀਂਦਾ ਸਾਮਾਨ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।