02-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 29-03-2026

ਗੋਂਦਾਰਾ ਪਰਿਵਾਰ ਨਾਲ ਦੁੱਖ ਦਾ ਪ੍ਰਗਟਾਵਾ

ਅਜੀਤ ਡੈਸਕ 29-03-2026
ਬਰਗਾੜੀ, 28 ਮਾਰਚ (ਲਖਵਿੰਦਰ ਸ਼ਰਮਾ)-ਪੰਜਾਬ ਕਿਸਾਨ ਯੂਨੀਅਨ ਦੇ ਜ਼ਿਲ੍ਹਾ ਪ੍ਰਧਾਨ ਗੁਰਜੀਤ ਸਿੰਘ, ਮੀਤ ਪ੍ਰਧਾਨ ਗੁਰਦਾਸ ਰਾਮ ਸ਼ਰਮਾ ਬਰਗਾੜੀ, ਜ਼ਿਲ੍ਹਾ ਮੈਂਬਰ ਗੁਜਰ ਸਿੰਘ ਬਰਾੜ, ਇਕਾਈ ਪ੍ਰਧਾਨ ਕੁਲਵੰਤ ਸਿੰਘ ਬਰਗਾੜੀ, ਮੀਤ ਪ੍ਰਧਾਨ ਕੁਲਦੀਪ ਗੋਂਦਾਰਾ, ਸੰਦੀਪ ਸ਼ਰਮਾ, ਮੋਹਨ ਢਿੱਲੋਂ, ਗੁਰਲਾਲ ਬਰਾੜ, ਰਵਿੰਦਰ ਸ਼ਰਮਾ, ਕੁਲਜੀਤ ਸ਼ਰਮਾ, ਅਮਰਜੀਤ ਸ਼ਰਮਾ, ਅਲਬੇਲ ਢਿੱਲੋਂ, ਸੰਜੀਵ ਕੁਮਾਰ, ਜਸਵਿੰਦਰ ਜੇਈ, ਰਾਮਪਾਲ ਬਰਗਾੜੀ ਆਦਿ ਨੇ ਕਸਬਾ ਬਰਗਾੜੀ ਦੇ ਨਾਮਵਰ ਗੋਂਦਾਰਾ ਪਰਿਵਾਰ ਦੇ ਰਣਜੀਤ ਸਿੰਘ ਗੋਂਦਾਰਾ ਅਤੇ ਕੁਲਦੀਪ ਸਿੰਘ ਗੋਂਦਾਰਾ ਦੀ ਮਾਤਾ ਮਹਿੰਦਰ ਕੌਰ ਦੇ ਅਕਾਲ ਚਲਾਣਾ ਕਰ ਜਾਣ 'ਤੇ ਗੋਦਾਰਾ ਪਰਿਵਾਰ ਨਾਲ ਡੂੰਘੇ ਦੁੱਖ ਦਾ ਪ੍ਰਗਟਾਵਾ ਕੀਤਾ |
ਪਿਛਲੀ ਖ਼ਬਰ ਸਾਲਾਨਾ ਪ੍ਰੀਖਿਆਵਾਂ 'ਚੋਂ ਸੌ ਫੀਸਦੀ ਅੰਕ ਪ੍ਰਾਪਤ ਕਰਨ ਵਾਲੇ ਵਿਦਿਆਰਥੀ ਸਨਮਾਨਿਤ ਅਗਲੀ ਖ਼ਬਰ ਡੀ. ਏ. ਵੀ. ਕਾਲਜ ਵਿਖੇ ਬੂਟੇ ਲਗਾਏ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।